ਕੌਣ ਚੁਣੇਗਾ ਬੀਬੀਸੀ 'ਸਪੋਰਟਸਵੂਮੈਨ ਆਫ਼ ਦਿ ਈਅਰ'

ਬੀਬੀਸੀ ਮਾਰਚ 2020 ਵਿੱਚ ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ ਐਵਾਰਡ ਦੇਣ ਜਾ ਰਿਹਾ ਹੈ।

ਇਸ ਐਵਾਰਡ ਦੀ ਜੇਤੂ ਤੁਹਾਡੇ ਵੋਟ ਨਾਲ ਚੁਣੀ ਜਾਵੇਗੀ। ਫ਼ਰਵਰੀ 'ਚ ਬੀਬੀਸੀ ਦੀਆਂ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਵੈੱਬਸਾਈਟ 'ਤੇ ਤੁਸੀਂ ਆਪਣੀ ਪਸੰਦੀਦਾ ਖਿਡਾਰਨ ਨੂੰ ਵੋਟ ਦੇ ਸਕਦੇ ਹੋ। ਪਰ ਦੇਸ 'ਚ ਮਹਿਲਾ ਖੇਡ ਸਿਤਾਰਿਆਂ ਦੀ ਲਿਸਟ ਹਰ ਸਾਲ ਲੰਬੀ ਹੁੰਦੀ ਜਾ ਰਹੀ ਹੈ ਅਤੇ ਐਵਾਰਡ ਦੇ ਲਈ ਉਮੀਦਵਾਰ ਚੁਣਨਾ ਕੋਈ ਸੌਖਾ ਕੰਮ ਨਹੀਂ ਸੀ।

ਇਸ ਲਈ ਬੀਬੀਸੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ ਤੋਂ ਕੁਝ ਬਿਹਤਰੀਨ ਖੇਡ ਪੱਤਰਕਾਰਾਂ, ਲੇਖਕਾਂ ਅਤੇ ਜਾਣਕਾਰਾਂ ਤੋਂ ਉਨ੍ਹਾਂ ਖਿਡਾਰਨਾਂ ਦੇ ਨਾਮ ਦੇਣ ਨੂੰ ਕਿਹਾ ਜਿਨ੍ਹਾਂ ਨੂੰ ਉਹ ਇਸ ਐਵਾਰਡ ਦਾ ਹੱਕਦਾਰ ਮੰਨਦੇ ਹਨ।

ਜਿਊਰੀ ਦੇ ਸੁਝਾਅ 'ਚ ਜਿਨ੍ਹਾਂ 5 ਖਿਡਾਰਨਾਂ ਦਾ ਨਾਮ ਸਭ ਤੋਂ ਜ਼ਿਆਦਾ ਆਇਆ, ਉਨ੍ਹਾਂ ਵਿਚਾਲੇ ਹੀ ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ ਬਣਨ ਦਾ ਮੁਕਾਬਲਾ।

ਜਿਊਰੀ ਮੈਂਬਰਾਂ ਦੇ ਨਾਮ ਇਸ ਤਰ੍ਹਾਂ ਹਨ -

  • ਸ਼ਾਰਦਾ ਉਗਰਾ, ESPN
  • ਰਿਕਾ ਰਾਏ, NDTV
  • ਪ੍ਰਜਵਲ ਹੇਗੜੇ, ਟਾਈਮਜ਼ ਗਰੁੱਪ
  • ਸ਼ੁਵਰੋ ਘੋਸ਼ਾਲ, ਦਿ ਬ੍ਰਿਜ
  • ਸੰਦੀਪ ਦਵਿਵੇਦੀ, ਇੰਡੀਅਨ ਐਕਸਪ੍ਰੈੱਸ
  • ਨਿਖਿਲ ਨਾਜ਼
  • ਗੌਰਵ ਕਾਲੜਾ, ਨੈਟਵਰਕ 18
  • ਨੀਰੂ ਭਾਟੀਆ, ਦਿ ਵੀਕ
  • ਰਾਜੇਂਦਰ ਸਜਵਾਨ, ਪੰਜਾਬ ਕੇਸਰੀ
  • ਰਾਜਦੀਪ ਸਰਦੇਸਾਈ
  • ਰਾਕੇਸ਼ ਰਾਵ, ਦਿ ਹਿੰਦੂ
  • ਪ੍ਰਸੇਨ ਮੁਦਗਲ, ਸਪੋਰਟਸ ਕੀੜਾ
  • ਨੌਰਿਸ ਪ੍ਰੀਤਮ, YMCA
  • ਨੋਵੀ ਕਪਾੜੀਆ, ਸਵਤੰਤਰ ਪੱਤਰਕਾਰ
  • ਹਰਪਾਲ ਸਿੰਘ ਬੇਦੀ, ਸਵਤੰਤਰ ਪੱਤਰਕਾਰ
  • ਹੇਮੰਤ ਰਸਤੋਗੀ, ਅਮਰ ਉਜਾਲਾ
  • ਵਿਧਾਂਸ਼ੂ ਕੁਮਾਰ, ਸਵਤੰਤਰ ਪੱਤਰਕਾਰ ਤੇ ਲੇਖਕ
  • ਤੁਸ਼ਾਰ ਤ੍ਰਿਵੇਦੀ, ਨਵਗੁਜਰਾਤ ਸਮੇ
  • ਚਿਰਾਗ ਦੋਸ਼ੀ
  • ਸੁਰੇਸ਼ ਪਾਰੇਖ, ANI ਗੁਜਰਾਤ
  • ਪ੍ਰਸ਼ਾਂਤ ਕੇਣੀ, ਇੰਡੀਅਨ ਐਕਸਪ੍ਰੈੱਸ
  • ਸ਼ੈਲੇਸ਼ ਨਾਗਵੇਕਰ, ਸਾਕਾਲ
  • ਮਹੇਸ਼ ਵਿਚਾਰੇ, ਮਹਾਰਾਸ਼ਟਰ ਟਾਈਮਜ਼
  • ਸੰਜੇ ਦੁਧਾਣੇ
  • ਸੀ ਵੈਂਕਟੇਸ਼, ਸਵਤੰਤਰ ਲੇਖਕ
  • ਵੀ ਵੀ ਸੁਬਰਮਣਿਅਮ, ਦਿ ਹਿੰਦੂ, ਹੈਦਰਾਬਾਦ
  • ਸੰਤੋਸ਼ ਕੁਮਾਰ
  • ਸਬਰੀ ਰਾਜਨ, ਸਵਤੰਤਰ ਪੱਤਰਕਾਰ
  • ਕੇ ਕੀਰਤੀਵਾਸਨ, ਦਿ ਹਿੰਦੂ
  • ਸਦਈਯੰਡੀ, ਨਿਊਜ਼ 18
  • ਕੇ ਵਿਸ਼ਵਨਾਥ, ਮਾਤਰਭੂਮੀ
  • ਰਾਜੀਵ ਮੇਨਨ, ਮਨੋਰਮਾ
  • ਕਮਲ ਵਰਾਦੂਰ, ਚੰਦਰੀਕਾ
  • ਸੰਬਿਤ ਮਹਾਪਾਤਕ, ਨਿਰਭਯ ਡੇਲੀ
  • ਸਨਾਤਨ ਪਾਨੀ, orisports.com
  • ਸੁਰੇਸ਼ ਸਵੈਨ, ਸੰਬਾਦ
  • ਸੁਬੋਧ ਮੱਲਾ ਬਰੂਆ, ਦੈਨਿਕ ਅਸਮ
  • ਸਰਜੂ ਚਕਰਵਰਤੀ, ਸਯੰਦਨ ਪਤਰੀਕਾ
  • ਰੋਹਿਤ ਮਹਾਜਨ, ਟ੍ਰਿਬਿਊਨ
  • ਸਬਾ ਨਾਯਕਨ, ਇਸਟਰਨ ਕ੍ਰੋਨਿਕਲ
  • ਏਸ਼ਵਰਿਆ ਕੁਮਾਰ, ESPN
  • ਮੇਹਾ ਭਾਰਦਵਾਜ, ਨੈਟਵਰਕ 18
  • ਕੈਥੀ ਸਟੋਨ, ਬੀਬੀਸੀ
  • ਜਾਨਹਵੀ ਮੂਲੇ, ਬੀਬੀਸੀ
  • ਪੰਕਜ ਪ੍ਰਿਅਦਰਸ਼ੀ, ਬੀਬੀਸੀ
  • ਰੇਹਾਨ ਫ਼ਜ਼ਲ, ਬੀਬੀਸੀ
  • ਰੂਪਾ ਝਾਅ, ਬੀਬੀਸੀ
  • ਬੇਨ ਸਦਰਲੈਂਡ, ਬੀਬੀਸੀ
  • ਸ਼ਿਵਾਨੀ ਨਾਇਕ, ਇੰਡੀਅਨ ਐਕਸਪ੍ਰੈੱਸ
  • ਸੁਨੰਦਨ ਲੇਲੇ, ਲੇਖਕ
  • ਵੰਦਨਾ, ਬੀਬੀਸੀ

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)