ਤਸਵੀਰਾਂ: ਅੰਮ੍ਰਿਤਸਰ ਵਿੱਚ ਪੰਜਾਬੀ ਜੁੱਤੀਆਂ ਅਤੇ ਆਂਧਰਾ ਪ੍ਰਦੇਸ਼ ਦੀ ਨਵੀਂ ਵਿਧਾਨਸਭਾ ਦਾ ਡਿਜ਼ਾਇਨ

ਜਲੰਧਰ ਵਿੱਚ ਬਾਰਿਸ਼ ਦੌਰਾਨ ਇੱਕ ਸ਼ਖ਼ਸ ਸਾਈਕਲ 'ਤੇ ਸਫ਼ਰ ਕਰਦਾ ਹੋਇਆ।

ਅੰਮ੍ਰਿਤਸਰ ਦੇ ਟਰੇਡ ਫੇਅਰ ਵਿੱਚ ਇੱਕ ਦੁਕਾਨਦਾਰ ਬੁੱਧ ਰਾਮ ਪੰਜਾਬੀ ਜੁੱਤੀ ਦਿਖਾਉਂਦਾ ਹੋਇਆ।

ਮੋਹਾਲੀ ਦੇ ਕ੍ਰਿਕੇਟ ਸਟੇਡੀਅਮ ਵਿੱਚ ਕ੍ਰਿਕੇਟਰ ਰੋਹਿਤ ਸ਼ਰਮਾ ਦੋਹਰਾ ਸੈਂਕੜਾ ਜੜਨ ਤੋਂ ਬਾਅਦ ਹਵਾ 'ਚ ਛਲਾਂਗ ਲਗਾਉਂਦੇ ਹੋਏ।

ਇੱਕ ਔਰਤ 14 ਦਿਸੰਬਰ ਨੂੰ ਮੁੰਬਈ ਬੱਟ ਸਟੋਪ 'ਤੇ ਇੰਤਜ਼ਾਰ ਕਰਦੇ ਹੋਏ।

ਮੁੰਬਈ ਵਿੱਚ 8 ਦਿੰਸਬਰ ਨੂੰ ਇੰਡੀਅਨ ਜੈਜ਼ ਕੰਮਪੋਜ਼ਰ ਲੁਇਸ ਬੈਂਕਸ ਮਿਊਜ਼ੀਕਲ ਸਫਰ ਦੀ 75ਵੀਂ ਵਰੇਗੰਢ ਮੌਕੇ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਅਤੇ ਤਾਲ ਵਾਦਕ ਆਨੰਦਨ ਸੀਵਾਮਨੀ ਗਲੇ ਮਿਲਦੇ ਹੋਏ।

ਸ਼੍ਰੀਲੰਕਾਂ ਵਿੱਚ ਰੇਲਵੇ ਦੀ ਹੜਤਾਲ ਦੌਰਾਨ ਇੱਕ ਸਵਾਰੀ ਕੋਲੰਬੋ ਰੋਲਵੇ ਸਟੇਸ਼ਨ 'ਤੇ ਸੁੱਤੀ ਹੋਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੋਟ ਪਾਉਣ ਤੋਂ ਬਾਅਦ ਆਪਣੀ ਸਿਆਹੀ ਦਾ ਨਿਸ਼ਾਨ ਦਿਖਾਉਂਦੇ ਹੋਏ।

ਗੁਜਰਾਤ ਦੇ ਦੂਜੇ ਫੇਜ਼ ਦੀਆਂ ਚੋਣਾਂ ਲਈ ਵੋਟਿੰਗ ਕਰਨ ਲਈ ਇਕੱਠੇ ਹੋਏ ਲੋਕ।

ਵਿਸ਼ਵ ਤੇਲਗੂ ਕਾਨਫਰੰਸ 2017 ਦੌਰਾਨ ਹੈਦਰਾਬਾਦ ਵਿੱਚ ਪੇਟਿੰਗ।

ਆਂਧਰਾ ਪ੍ਰਦੇਸ਼ ਦੀ ਨਵੀਂ ਅਸੈਂਬਲੀ ਦਾ ਡਿਜ਼ਾਇਨ, ਜਿਸ ਤੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਸਹਿਮਤੀ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)