ਸੈਰੇਬਰਲ ਪਾਲਸੀ ਨਹੀਂ ਰੋਕ ਸਕੀ ਪੁਲਕਿਤ ਦੇ ਸੁਪਨਿਆਂ ਦੀ ਉਡਾਣ

ਵੀਡੀਓ ਕੈਪਸ਼ਨ, ਸੈਰੇਬਰਲ ਪਾਲਸੀ ਨਹੀਂ ਰੋਕ ਸਕੀ ਪੁਲਕਿਤ ਦੇ ਸੁਪਨਿਆਂ ਦੀ ਉਡਾਣ
ਸੈਰੇਬਰਲ ਪਾਲਸੀ ਨਹੀਂ ਰੋਕ ਸਕੀ ਪੁਲਕਿਤ ਦੇ ਸੁਪਨਿਆਂ ਦੀ ਉਡਾਣ

ਦਿੱਲੀ ਦੇ ਰਹਿਣ ਵਾਲੇ ਪੁਲਕਿਤ ਸ਼ਰਮਾ ਇੱਕ ਕੰਟੈਂਟ ਕ੍ਰਿਏਟਰ ਵੀ ਹਨ, ਰੇਡੀਓ ਜੌਕੀ ਵੀ ਹਨ ਤੇ ਪੌਡਕਾਸਟਰ ਵੀ।

ਉਨ੍ਹਾਂ ਨੂੰ ਜਨਮ ਤੋਂ ਸੈਰੇਬ੍ਰਲ ਪਾਲਸੀ ਹੈ। ਇਹ ਇੱਕ ਨਿਊਰੋਲੋਜਿਕਲ ਅਸਮਰੱਥਤਾ ਹੈ, ਜਿਸ ਵਿੱਚ ਦਿਮਾਗ਼ ਅਤੇ ਸਰੀਰ ਦੇ ਅੰਗਾਂ ਵਿਚ ਤਾਲਮੇਲ ਪ੍ਰਭਾਵਿਤ ਹੁੰਦਾ ਹੈ। ਬੋਲਣ, ਚਲਣ ਅਤੇ ਸਿੱਖਣ 'ਚ ਆਉਣ ਵਾਲੀਆਂ ਮੁਸ਼ਕਲਾਂ ਇਸ ਦੇ ਆਮ ਲੱਛਣ ਹਨ।

ਰਿਪੋਰਟ ਤੇ ਐਡਿਟ - ਰਾਜਨ ਪਪਨੇਜਾ, ਸ਼ੂਟ - ਅਲਤਾਫ਼

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)