'ਪਟਿਆਲਾ ਮਹਿਫਲ' ਵਾਲੇ ਵਾਇਰਲ ਮੁੰਡੇ ਕੌਣ ਹਨ
'ਪਟਿਆਲਾ ਮਹਿਫਲ' ਵਾਲੇ ਵਾਇਰਲ ਮੁੰਡੇ ਕੌਣ ਹਨ

ਸੋਸ਼ਲ ਮੀਡੀਆ ਉੱਤੇ ਨੌਜਵਾਨਾਂ ਦਾ 'ਪਟਿਆਲਾ ਮਹਿਫ਼ਲ' ਦੇ ਨਾਮ 'ਤੇ ਇੱਕ ਸੰਗੀਤਕ ਗਰੁੱਪ ਕਾਫ਼ੀ ਚਰਚਾ ਵਿੱਚ ਹੈ।
ਇਹ ਨੌਜਵਾਨ ਵੱਖ-ਵੱਖ ਕਿੱਤਿਆਂ ਨਾਲ ਜੁੜੇ ਹੋਏ ਹਨ ਪਰ ਸੰਗੀਤ ਇਨ੍ਹਾਂ ਨੂੰ ਇੱਕ ਥਾਂ 'ਤੇ ਜੋੜਦਾ ਹੈ, ਜਿੱਥੇ ਇਹ ਆਪਣੀ 'ਪਟਿਆਲਾ ਮਹਿਫ਼ਲ' ਲਗਾਉਂਦੇ ਹਨ।
ਇਹ ਸਾਰੇ ਨੌਜਵਾਨ ਕਿਵੇਂ ਸੰਗੀਤ ਨਾਲ ਜੁੜੇ ਤੇ ਫਿਰ ਕਿਵੇਂ ਇਨ੍ਹਾਂ ਨੇ 'ਪਟਿਆਲਾ ਮਹਿਫਲ' ਦੀ ਸ਼ੁਰੂਆਤ ਕੀਤੀ, ਸੁਣੋ ਇਨ੍ਹਾਂ ਦੀ ਆਪਣੀ ਜ਼ੁਬਾਨੀ।
ਰਿਪੋਰਟ - ਨਵਜੋਤ ਕੌਰ, ਸ਼ੂਟ-ਐਡਿਟ- ਗੁਲਸ਼ਨ ਕੁਮਾਰ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



