ਜੈਦੀਪ ਅਹਿਲਾਵਤ ਨੇ ਧਰਮਿੰਦਰ ਬਾਰੇ ਕਿਹੜੀਆਂ ਯਾਦਾਂ ਸਾਂਝੀਆਂ ਕੀਤੀਆਂ
ਜੈਦੀਪ ਅਹਿਲਾਵਤ ਨੇ ਧਰਮਿੰਦਰ ਬਾਰੇ ਕਿਹੜੀਆਂ ਯਾਦਾਂ ਸਾਂਝੀਆਂ ਕੀਤੀਆਂ

ਤਸਵੀਰ ਸਰੋਤ, Insta/jaideepahlawat
ਹਾਲ ਵਿੱਚ ਰਿਲੀਜ਼ ਹੋਈ 'ਦਿ ਫੈਮਿਲੀ ਮੈਨ 3' ਵਿੱਚ ਜੈਦੀਪ ਅਹਿਲਾਵਤ ਰੁਕਮਾ ਨਾਮ ਦੇ ਕਿਰਦਾਰ ਵਿੱਚ ਨਜ਼ਰ ਆਏ ਹਨ।
ਜੈਦੀਪ ਆਪਣੀ ਆਉਣ ਵਾਲੀ ਫ਼ਿਲਮ 'ਇੱਕੀਸ' ਵਿੱਚ ਮਰਹੂਮ ਅਦਾਕਾਰ ਧਰਮਿੰਦਰ ਨਾਲ ਨਜ਼ਰ ਆਉਣਗੇ। ਉਨ੍ਹਾਂ ਨੇ ਧਰਮਿੰਦਰ ਬਾਰੇ ਕਈ ਯਾਦਾਂ ਸਾਂਝੀਆਂ ਕੀਤੀਆਂ ਹਨ।
ਬੀਬੀਸੀ ਨਾਲ ਇੰਟਰਵਿਊ ਵਿੱਚ ਉਨ੍ਹਾਂ ਨੇ ਨਵੀਆਂ ਫਿਲਮਾਂ ਅਤੇ ਸੀਰੀਜ਼ ਵਿੱਚ ਆਪਣੇ ਕਿਰਦਾਰਾਂ, ਫ਼ਿਲਮੀ ਦੁਨੀਆਂ ਵਿੱਚ ਸੰਘਰਸ਼ਾਂ ਉੱਤੇ ਗੱਲ ਕੀਤੀ ਹੈ।
ਸੁਣੋ ਪੂਰਾ ਇੰਟਰਵਿਊ..
ਵੀਡੀਓ - ਰਵੀ ਜੈਨ ਬੀਬੀਸੀ ਸਹਿਯੋਗੀ, ਵੀਡੀਓ ਐਡੀਟਰ - ਨਿਮਿਤ ਵਤਸ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






