ਆਮ ਦਲਿਤ ਕੀ ਤੇਜ਼ੀ ਨਾਲ ਉਭਰਦੀ ਇੱਕ ਹਿੰਦੂ ਪਛਾਣ ਦਾ ਹਿੱਸਾ ਬਣ ਰਿਹਾ ਹੈ?

ਵੀਡੀਓ ਕੈਪਸ਼ਨ, ਦਲਿਤ ਪਛਾਣ: ਅਪਣਾਉਣਾ ਅਤੇ ਠੁਕਰਾਉਣਾ
ਆਮ ਦਲਿਤ ਕੀ ਤੇਜ਼ੀ ਨਾਲ ਉਭਰਦੀ ਇੱਕ ਹਿੰਦੂ ਪਛਾਣ ਦਾ ਹਿੱਸਾ ਬਣ ਰਿਹਾ ਹੈ?
ਦਲਿਤ ਪਛਾਣ
ਤਸਵੀਰ ਕੈਪਸ਼ਨ, ਦੇਸ਼ ਵਿੱਚ ਇਸ ਚੋਣ ਸਾਲ ਵਿੱਚ ਪਛਾਣ ਇੱਕ ਵੱਡਾ ਮੁੱਦਾ ਹੈ

ਸਾਡੀ ਪੰਜ ਭਾਗਾਂ ਦੀ ਲੜੀ ਹਿੰਦੂ ਧਰਮ: ਮੇਰੀ ਜ਼ਿੰਦਗੀ ਦਾ ਸਾਰ, ਦੇ ਇਸ ਤੀਜੇ ਭਾਗ ਵਿੱਚ ਦਲਿਤਾਂ ਦਾ ਹਿੰਦੂ ਧਰਮ ਵਿੱਚ ਆਪਣੀ ਜਗ੍ਹਾ ਬਣਾਉਣ ਅਤੇ ਨਾ ਬਣਾਉਣ 'ਤੇ ਧਰਮ ਨੂੰ ਛੱਡਣ ਦਾ ਵਿਰੋਧੀ ਅਨੁਭਵ ਹੈ।

ਦੇਸ਼ ਵਿੱਚ ਇਸ ਚੋਣ ਸਾਲ ਵਿੱਚ ਪਛਾਣ ਇੱਕ ਵੱਡਾ ਮੁੱਦਾ ਹੈ।

ਧਰਮ ਦੀ ਜਾਤੀਗਤ ਪੌੜੀ ਵਿੱਚ ਸਭ ਤੋਂ ਹੇਠਲੇ ਪਾਇਦਾਨ 'ਤੇ ਖੜ੍ਹਾ ਆਮ ਦਲਿਤ ਕੀ ਤੇਜ਼ੀ ਨਾਲ ਉਭਰਦੀ ਇੱਕ ਹਿੰਦੂ ਪਛਾਣ ਦਾ ਹਿੱਸਾ ਬਣ ਰਿਹਾ ਹੈ?

ਜਾਤੀ ਦੇ ਫ਼ਾਸਲੇ ਖ਼ਤਮ ਕਰਨ ਕੋਈ ਹੋਰ ਜ਼ਰੀਆ ਹੋ ਸਕਦਾ ਹੈ?

ਕੀ ਕੋਈ ਇੱਕ ਤਰੀਕਾ ਹੋ ਸਕਦਾ ਹੈ ਹਿੰਦੂ ਹੋਣ ਦਾ?

ਦੇਖੋ ਸਾਡੀ ਲੜੀ ਦੇ ਤੀਜੇ ਭਾਗ- ਦਲਿਤ ਪਛਾਣ: ਅਪਣਾਉਣਾ ਅਤੇ ਠੁਕਰਾਉਣਾ ਵਿੱਚ।

ਰਿਪੋਰਟਰ- ਦਿਵਿਆ ਆਰਿਆ

ਕੈਮਰਾ-ਐਡੀਟਿੰਗ - ਪ੍ਰੇਮ ਭੁਮੀਨਾਥਨ