ਹਿੰਦੂ ਧਰਮ ਅਤੇ ਆਪਣੀ ਜਾਤ ਦਾ ਮਾਣ ਕਰਦਿਆਂ ਇੰਸਟਾਗ੍ਰਾਮ ਵਾਲੀਆਂ ਕੁੜੀਆਂ

ਵੀਡੀਓ ਕੈਪਸ਼ਨ, ਹਿੰਦੂ ਹੋਣ ਦੇ ਮਾਅਨੇ ਸਮਝਾਉਂਦੀਆਂ ਇਹ ਕੁੜੀਆਂ
ਹਿੰਦੂ ਧਰਮ ਅਤੇ ਆਪਣੀ ਜਾਤ ਦਾ ਮਾਣ ਕਰਦਿਆਂ ਇੰਸਟਾਗ੍ਰਾਮ ਵਾਲੀਆਂ ਕੁੜੀਆਂ
ਇੰਸਟਾਗ੍ਰਾਮ
ਤਸਵੀਰ ਕੈਪਸ਼ਨ, ਇੰਸਟਾਗ੍ਰਾਮ 'ਤੇ ਆਪਣੀਆਂ ਧਾਰਮਿਕ ਅਤੇ ਜਾਤੀ ਪਛਾਣ 'ਤੇ ਰੀਲ ਬਣਾਉਣ ਵਾਲੀਆਂ ਪ੍ਰਭਾਵਸ਼ਾਲੀ ਕੁੜੀਆਂ ਨੂੰ ਮਿਲੋ।

ਇਹ ਸਾਡੀ ਪੰਜ ਭਾਗਾਂ ਦੀ ਲੜੀ ਦੇ ਦੂਜੇ ਭਾਗ ਵਿੱਚ-ਹਿੰਦੂ ਧਰਮ: ਮੇਰਾ ਸਾਰ - ਇੰਸਟਾਗ੍ਰਾਮ 'ਤੇ ਆਪਣੀਆਂ ਧਾਰਮਿਕ ਅਤੇ ਜਾਤੀ ਪਛਾਣ 'ਤੇ ਰੀਲ ਬਣਾਉਣ ਵਾਲੀਆਂ ਪ੍ਰਭਾਵਸ਼ਾਲੀ ਕੁੜੀਆਂ ਨੂੰ ਮਿਲੋ।

ਉਨ੍ਹਾਂ ਲਈ, ਉਨ੍ਹਾਂ ਦੀ ਜਾਤ ਦੀ ਪਛਾਣ ਕੁਝ ਤਰੀਕਿਆਂ ਨਾਲ ਉਨ੍ਹਾਂ ਦੀ ਹਿੰਦੂ ਪਛਾਣ ਨਾਲੋਂ ਡੂੰਘੀ ਹੈ।

ਇਹ ਇੰਨੀ ਡੂੰਘੀ ਹੈ ਕਿ ਕੁੜੀਆਂ, ਜਿਨ੍ਹਾਂ ਨੂੰ ਆਮ ਤੌਰ 'ਤੇ ਰਾਜਨੀਤੀ ਤੋਂ ਪਰੇ ਸਮਝਿਆ ਜਾਂਦਾ ਹੈ, ਆਪਣੇ ਸੋਸ਼ਲ ਮੀਡੀਆ ਰਾਹੀਂ ਇਸ ਦਾ ਪ੍ਰਚਾਰ ਕਰਨ ਲਈ ਅੱਗੇ ਆ ਰਹੀਆਂ ਹਨ।

ਉਨ੍ਹਾਂ ਦਾ ਉਦੇਸ਼ ਇੱਕੋ ਹੈ ਪਰ ਰਸਤੇ ਵੱਖਰੇ ਹਨ ਅਤੇ ਉਨ੍ਹਾਂ ਦੇ ਸੁਪਨਿਆਂ ਦੀ ਕੌਮ ਦੀ ਰੂਪ-ਰੇਖਾ ਵੀ ਵੱਖਰੀ ਹੈ।

ਕੀ ਹਿੰਦੂ ਹੋਣ ਦਾ ਕੋਈ ਇੱਕ ਤਰੀਕਾ ਹੋ ਸਕਦਾ ਹੈ? ਸਾਡਾ ਦੂਜਾ ਐਪੀਸੋਡ ਦੇਖੋ: ਇੰਸਟਾਗ੍ਰਾਮ ਦੀਆਂ 'ਹਿੰਦੂ' ਕੁੜੀਆਂ।

ਰਿਪੋਰਟਰ- ਦਿਵਿਆ ਆਰਿਆ

ਕੈਮਰਾ-ਐਡੀਟਿੰਗ - ਪ੍ਰੇਮ ਬੂਮੀਨਾਥਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)