ਨਰਿੰਦਰ ਮੋਦੀ ਤੋਂ 'ਬਰਾਂਡ ਮੋਦੀ' ਤੱਕ ਦਾ ਸਫ਼ਰ
ਨਰਿੰਦਰ ਮੋਦੀ ਤੋਂ 'ਬਰਾਂਡ ਮੋਦੀ' ਤੱਕ ਦਾ ਸਫ਼ਰ
ਭਾਰਤ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸਾਲ 2014 ਅਤੇ 2019 ਦੀ ਜਿੱਤ ਵਿੱਚ ਬੀਜੇਪੀ ਦੀ ਅਗਵਾਈ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੀ ਵਾਰ ਚੁਣੇ ਜਾਣ ਦੇ ਕਿਆਸ ਲਗਾਏ ਜਾ ਰਹੇ ਹਨ।
ਕਿਹੜੀ ਚੀਜ਼ ਮੋਦੀ ਨੂੰ ਬਾਕੀ ਲੀਡਰਾਂ ਤੋਂ ਵੱਖ ਬਣਾਉਂਦੀ ਹੈ। ਬੀਬੀਸੀ ਇੰਡੀਆ ਨੇ ਮਾਹਿਰਾਂ ਨਾਲ ਗੱਲਬਾਤ ਕੀਤੀ।
ਰਿਪੋਰਟ - ਜ਼ੁਬੈਰ ਅਹਿਮਦ



