ਹੋਲਾ-ਮਹੱਲਾ: ਨਿਹੰਗਾਂ ਲਈ ਘੋੜਿਆਂ ਦੀ ਕੀ ਹੈ ਅਹਿਮੀਅਤ, ਦੇਖ-ਰੇਖ ਲਈ ਕੀ-ਕੀ ਕਰਨਾ ਪੈਂਦਾ?
ਹੋਲਾ-ਮਹੱਲਾ: ਨਿਹੰਗਾਂ ਲਈ ਘੋੜਿਆਂ ਦੀ ਕੀ ਹੈ ਅਹਿਮੀਅਤ, ਦੇਖ-ਰੇਖ ਲਈ ਕੀ-ਕੀ ਕਰਨਾ ਪੈਂਦਾ?

ਹੋਲਾ ਮਹੱਲਾ 'ਤੇ ਨਿਹੰਗ ਸਿੰਘਾਂ ਦੇ ਜਥੇ ਕਰਤੱਬ ਦਿਖਾਉਂਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਜ਼ਿੰਦਗੀ ਵਿੱਚ ਘੋੜਿਆਂ ਦੀ ਅਹਿਮੀਅਤ ਕਿਤੇ ਜ਼ਿਆਦਾ ਹੈ।
ਪਰ ਇਸ ਬਦਲਦੇ ਯੁੱਗ ਵਿੱਚ ਵੀ ਨਿਹੰਗ ਘੋੜਿਆਂ ਦੀ ਹੀ ਸਵਾਰੀ ਕਿਉਂ ਕਰਦੇ ਹਨ?
ਨਿਹੰਗ ਦੇ ਦਲ ਵਿੱਚ ਸ਼ਾਮਲ ਭੁਝੰਗੀ ਭਾਵ ਛੋਟੇ ਬੱਚੇ ਬਲਜੀਤ ਸਿੰਘ ਡੇਢ ਦੋ ਸਾਲ ਪਹਿਲਾਂ ਹੀ ਦਲ ਵਿੱਚ ਸ਼ਾਮਲ ਹੋਏ ਹਨ। ਉਹ ਦੋ ਘੋੜਿਆਂ ਦੀ ਸੇਵਾ ਕਰਦੇ ਹਨ ...
ਇਨ੍ਹਾਂ ਦੇ ਘੋੜੇ ਦਾ ਨਾਮ ਦੀਦਾਰ ਅਤੇ ਜੋਰਾ ਹੈ। ਬਲਜੀਤ ਇਨ੍ਹਾਂ ਘੋੜਿਆਂ ਨਾਲ ਆਪਣੇ ਲਗਾਅ ਬਾਰੇ ਦੱਸਦੇ ਹਨ।
ਰਿਪੋਰਟ-ਨਵਜੋਤ ਕੌਰ, ਸ਼ੂਟ-ਮਯੰਕ ਮੋਂਗੀਆ, ਐਡਿਟ-ਗੁਰਕਿਰਤਪਾਲ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



