ਗੁਰਦਾਸਪੁਰ ਦਾ ਇੱਕ ਸ਼ਖ਼ਸ ਇਜ਼ਰਾਇਲ-ਈਰਾਨ ਸ਼ੰਘਰਸ਼ ਕਰਕੇ ਦੁਬਈ ਵਿੱਚ ਫਸਿਆ

ਵੀਡੀਓ ਕੈਪਸ਼ਨ, ਗੁਰਦਾਸਪੁਰ ਦਾ ਇੱਕ ਸ਼ਖ਼ਸ ਇਜ਼ਰਾਇਲ-ਈਰਾਨ ਸ਼ੰਘਰਸ਼ ਕਰਕੇ ਦੁਬਾਈ ਵਿੱਚ ਫਸਿਆ
ਗੁਰਦਾਸਪੁਰ ਦਾ ਇੱਕ ਸ਼ਖ਼ਸ ਇਜ਼ਰਾਇਲ-ਈਰਾਨ ਸ਼ੰਘਰਸ਼ ਕਰਕੇ ਦੁਬਈ ਵਿੱਚ ਫਸਿਆ

ਗੁਰਦਾਸਪੁਰ ਦੇ ਪਿੰਡ ਅੱਠਵਾਲ ਦਾ ਪਰਿਵਾਰ ਈਰਾਨ ਤੇ ਇਜ਼ਰਾਇਲ ਵਿਚਕਾਰ ਪੈਦਾ ਹੋਏ ਤਣਾਅ ਦਰਮਿਆਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਦਰਅਸਲ ਇਸ ਪਿੰਡ ਦੇ ਵਾਸੀ ਵਿਜੇ ਮਸੀਹ ਦੁਬਈ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰ ਰਹੇ ਹਨ।

ਪਿਛਲੇ ਚਾਰ ਦਿਨਾਂ ਤੋਂ ਵਿਜੇ ਮਸੀਹ ਭਾਰਤ ਆਉਣ ਦੀ ਕੋਸ਼ਿਸ਼ 'ਚ ਹਨ। ਮਸੀਹ ਦੇ ਮਾਂ ਦੀ 2 ਮਾਰਚ ਨੂੰ ਮੌਤ ਹੋਣ ਮਗਰੋਂ ਘਰ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾ ਰਿਹਾ।

ਰਿਪੋਰਟ - ਗੁਰਪ੍ਰੀਤ ਚਾਵਲਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)