ਯੂਕੇ: ਬ੍ਰਿਟੇਨ ਵਿੱਚ ਸੱਤਾ 'ਚ ਆਈ ਲੇਬਰ ਪਾਰਟੀ ਖਾਲਿਸਤਾਨ ਬਾਰੇ ਕਿਵੇਂ ਸੋਚਦੀ ਹੈ

ਵੀਡੀਓ ਕੈਪਸ਼ਨ, ਲੇਬਰ ਪਾਰਟੀ ਨੇ ਪਿਛਲੇ 14 ਸਾਲਾਂ ਤੋਂ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਹੈ।
ਯੂਕੇ: ਬ੍ਰਿਟੇਨ ਵਿੱਚ ਸੱਤਾ 'ਚ ਆਈ ਲੇਬਰ ਪਾਰਟੀ ਖਾਲਿਸਤਾਨ ਬਾਰੇ ਕਿਵੇਂ ਸੋਚਦੀ ਹੈ
ਲੇਬਰ ਪਾਰਟੀ

ਤਸਵੀਰ ਸਰੋਤ, Getty Images

ਬ੍ਰਿਟਿਸ਼ ਵਿੱਚ ਲੇਬਰ ਪਾਰਟੀ ਨੇ ਪਿਛਲੇ 14 ਸਾਲਾਂ ਤੋਂ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਹੈ।

ਲੇਬਰ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਭਾਰਤ ਨਾਲ ਉਸਦੇ ਰਿਸ਼ਤਿਆਂ ਬਾਰੇ ਵੱਖੋ-ਵੱਖ ਕਿਆਸ ਲਾਏ ਜਾ ਰਹੇ ਹਨ।

ਕਸ਼ਮੀਰ ਵਿੱਚ ਮਨੁੱਖੀ ਹਕੂਕ, ਖਾਲਿਸਤਾਨ ਵਰਗੇ ਕਈ ਮੁੱਦਿਆਂ ਉੱਤੇ ਲੇਬਰ ਅਤੇ ਕੰਜ਼ਰਵੇਟਿਵ ਪਾਰਟੀ ਦੀ ਰਾਇ ਵੱਖੋ-ਵੱਖ ਰਹੀ ਹੈ।

ਐਡਿਟ- ਸ਼ਾਦ ਮਿੱਦਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)