ਕਾਗਜ਼ੀਪੁਰਾ: ਉਹ ਇਤਿਹਾਸਕ ਕਸਬਾ ਜਿੱਥੇ ਬਣਦਾ ਹੈ ਕੂੜੇ ਤੋਂ ਕੱਪੜਾ

ਵੀਡੀਓ ਕੈਪਸ਼ਨ, ਉਹ ਪਿੰਡ ਜਿੱਥੇ 700 ਸਾਲਾਂ ਤੋਂ ਬਣਾਇਆ ਜਾ ਰਿਹਾ ਹੈ ਪੁਰਾਣੇ ਕੱਪੜਿਆਂ ਨਾਲ ਕਾਗਜ਼
ਕਾਗਜ਼ੀਪੁਰਾ: ਉਹ ਇਤਿਹਾਸਕ ਕਸਬਾ ਜਿੱਥੇ ਬਣਦਾ ਹੈ ਕੂੜੇ ਤੋਂ ਕੱਪੜਾ
ਕਾਗਜ਼ੀਪੁਰਾ

ਭਾਰਤ ਵਿੱਚ ਹਰ ਸਾਲ 70 ਲੱਖ ਟਨ ਤੋਂ ਵੱਧ ਟੈਕਸਟਾਈਲ ਵੇਸਟ ਪੈਦਾ ਹੁੰਦਾ ਹੈ।

700 ਸਾਲਾਂ ਤੱਕ ਕਾਗਜ਼ੀਪੁਰਾ ਦੇ ਕਾਰੀਗਰ ਇਸ ਦਿੱਕਤ ਦਾ ਹੱਲ ਕੱਪੜੇ ਨੂੰ ਹੱਥੀਂ ਬਣਾਏ ਕਾਗਜ਼ ਵਿੱਚ ਤਬਦੀਲ ਕਰਕੇ ਕੱਢਦੇ ਆਏ ਹਨ।

ਇੱਥੇ ਕਾਗਜ਼ ਬਣਾਉਣ ਦਾ ਕੰਮ 14 ਵੀਂ ਸਦੀ ਤੋਂ ਹੁੰਦਾ ਆਇਆ ਹੈ।

ਇਸ ਦੀ ਸ਼ੁਰੂਆਤ ਮੁਹੰਮਦ ਬਿਨ ਤੁਗਲਕ ਦੇ ਰਾਜ ਵੇਲੇ ਹੋਈ ਸੀ।

ਕਿਸੇ ਸਮੇਂ ਇਹ ਇੱਕ ਸਫ਼ਲ ਇੰਡਸਟ੍ਰੀ ਸੀ..ਕਰੀਬ 200 ਪਰਿਵਾਰਾਂ ਵੱਲੋਂ ਇਹ ਕਲਾ ਵਰਤੀ ਜਾਂਦੀ ਸੀ।

ਹੁਣ 15 ਤੋਂ ਵੀ ਘੱਟ ਪਰਿਵਾਰ ਇਸ ਕੰਮ ਵਿੱਚ ਲੱਗੇ ਹਨ।

ਇਸ ਕਾਗਜ਼ ਦੀ ਇੱਕ ਸ਼ੀਟ ਦਾ ਮੁੱਲ 25 ਰੁਪਏ ਹੈ ਜੋ ਕਿ ਆਮ ਨਾਲੋਂ 12 ਗੁਣਾ ਵੱਧ ਹੈ।

ਪਰ ਅੱਜ ਇਸ ਦੀ ਹੌਲੀ-ਹੌਲੀ ਮੁੜ ਸੁਰਜੀਤੀ ਹੋ ਰਹੀ ਹੈ।

ਰਿਪੋਰਟ - ਨਿਤਿਨ ਸੁਲਤਾਨੇ, ਕੈਮਰਾ-ਐਡਿਟ - ਦਾਨਿਸ਼ ਆਲਮ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)