ਦਿੱਲੀ ਦੰਗੇ ਝੱਲ ਚੁੱਕੇ ਮੁਸਲਮਾਨ ਦੇ ਡਰ, ਹੌਂਸਲੇ ਅਤੇ ਉਮੀਦ ਦੀ ਕਹਾਣੀ

ਵੀਡੀਓ ਕੈਪਸ਼ਨ, ਦਿੱਲੀ ਦੰਗੇ ਝੱਲ ਚੁੱਕੇ ਮੁਸਲਮਾਨ ਦੇ ਡਰ, ਹੌਂਸਲੇ ਅਤੇ ਉਮੀਦ ਦੀ ਕਹਾਣੀ
ਦਿੱਲੀ ਦੰਗੇ ਝੱਲ ਚੁੱਕੇ ਮੁਸਲਮਾਨ ਦੇ ਡਰ, ਹੌਂਸਲੇ ਅਤੇ ਉਮੀਦ ਦੀ ਕਹਾਣੀ
ਮੁਸਲਮਾਨ
ਤਸਵੀਰ ਕੈਪਸ਼ਨ, ਸਾਡੀ ਵਿਸ਼ੇਸ਼ ਲੜੀ 'ਅਸੀਂ - ਭਾਰਤ ਕੇ ਮੁਸਲਮਾਨ' ਦੇ ਇਸ ਤੀਜੇ ਭਾਗ ਵਿੱਚ, ਮੁਸਲਮਾਨ ਭਾਈਚਾਰੇ ਵਿੱਚ ਡਰ, ਹਿੰਮਤ ਅਤੇ ਉਮੀਦ ਦੀ ਗੱਲ ਕੀਤੀ ਗਈ ਹੈ।

ਨਾਗਰਿਕਤਾ ਸੋਧ ਕਾਨੂੰਨ, CAA-NRC ਨੂੰ ਮੁਸਲਿਮ ਵਿਰੋਧੀ ਕਰਾਰ ਦੇਣ ਦੇ ਵਿਰੋਧ ਵਿੱਚ ਫਰਵਰੀ 2020 ਵਿੱਚ ਉੱਤਰ-ਪੂਰਬੀ ਦਿੱਲੀ ਵਿੱਚ ਫਿਰਕੂ ਦੰਗੇ ਭੜਕ ਗਏ। 53 ਲੋਕ ਮਾਰੇ ਗਏ, ਜਿਨ੍ਹਾਂ ਵਿਚੋਂ ਦੋ ਤਿਹਾਈ ਮੁਸਲਮਾਨ ਸਨ। ਸੈਂਕੜੇ ਲੋਕ ਜ਼ਖਮੀ ਹੋ ਗਏ ਅਤੇ ਘਰਾਂ, ਦੁਕਾਨਾਂ ਅਤੇ ਧਾਰਮਿਕ ਸਥਾਨਾਂ ਦਾ ਸਮਾਨ ਲੁੱਟਿਆ ਗਿਆ ਅਤੇ ਅੱਗ ਲਗਾ ਦਿੱਤੀ ਗਈ। ਧਾਰਮਿਕ ਧਰੁਵੀਕਰਨ ਦੇ ਇਸ ਮਾਹੌਲ ਵਿੱਚ ਸਭ ਕੁਝ ਗੁਆਉਣ ਵਾਲੇ ਅੱਜ ਕਿੱਥੇ ਹਨ?

ਸਾਡੀ ਵਿਸ਼ੇਸ਼ ਲੜੀ 'ਅਸੀਂ - ਭਾਰਤ ਕੇ ਮੁਸਲਮਾਨ' ਦੇ ਇਸ ਤੀਜੇ ਭਾਗ ਵਿੱਚ, ਮੁਸਲਮਾਨ ਭਾਈਚਾਰੇ ਵਿੱਚ ਡਰ, ਹਿੰਮਤ ਅਤੇ ਉਮੀਦ ਦੀ ਗੱਲ ਕੀਤੀ ਗਈ ਹੈ।

ਰਿਪੋਰਟਰ- ਦਿਵਿਆ ਆਰੀਆ

ਕੈਮਰਾ-ਐਡੀਟਿੰਗ - ਪ੍ਰੇਮਾਨੰਦ ਭੂਮੀਨਾਥਨ

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)