ਭਾਰਤ ਵਿੱਚ ਮੁਸਲਮਾਨ ਬੱਚਿਆਂ ਉੱਤੇ ਅਜੋਕੇ ਮਾਹੌਲ ਦਾ ਕਿਹੋ ਜਿਹਾ ਅਸਰ ਪੈ ਰਿਹਾ ਹੈ
ਭਾਰਤ ਵਿੱਚ ਮੁਸਲਮਾਨ ਬੱਚਿਆਂ ਉੱਤੇ ਅਜੋਕੇ ਮਾਹੌਲ ਦਾ ਕਿਹੋ ਜਿਹਾ ਅਸਰ ਪੈ ਰਿਹਾ ਹੈ
ਭਾਰਤ ਦੇ ਘੱਟ-ਗਿਣਤੀ ਮੁਸਲਮਾਨ ਆਪਣੇ ਆਪ ਨੂੰ ਧਰਮ ਦੇ ਆਧਾਰ 'ਤੇ ਵਧਦੇ ਤਣਾਅ, ਹਿੰਸਕ ਘਟਨਾਵਾਂ ਅਤੇ ਕਮਜ਼ੋਰ ਸਮਾਜਿਕ ਤਾਣੇ-ਬਾਣੇ ਦੇ ਸਾਹਮਣੇ ਕਿੱਥੇ ਦੇਖਦੇ ਹਨ? ਸਾਡੀ ਵਿਸ਼ੇਸ਼ ਲੜੀ 'ਅਸੀਂ - ਭਾਰਤ ਦੇ ਮੁਸਲਮਾਨ' ਦੇ ਇਸ ਪਹਿਲੇ ਭਾਗ ਵਿੱਚ, ਅਸੀਂ ਬੱਚਿਆਂ ਬਾਰੇ ਗੱਲ ਕਰਦੇ ਹਾਂ। ਦੇਸ਼ ਦੇ ਇਸ ਮਾਹੌਲ ਦਾ ਮੁਸਲਮਾਨ ਬੱਚਿਆਂ 'ਤੇ ਕੀ ਪ੍ਰਭਾਵ ਪੈ ਰਿਹਾ ਹੈ?

ਬੱਚੇ ਇਸ ਨਾਲ ਕਿਵੇਂ ਜੂਝ ਰਹੇ ਹਨ, ਤੇ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਕਿਵੇਂ ਸਮਝਾ ਰਹੇ ਹਨ? ਬਿਹਾਰ ਦੇ ਅਰਰੀਆ ਸ਼ਹਿਰ ਅਤੇ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਨੋਇਡਾ ਵਿੱਚ ਦੋ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਦੇ ਤਜ਼ਰਬਿਆਂ ਤੋਂ ਜਾਣੋ, ਭਾਰਤ ਵਿੱਚ ਇੱਕ ਮੁਸਲਮਾਨ ਬੱਚੇ ਦਾ ਪਾਲਣ ਪੋਸ਼ਣ ਕਰਨ ਦਾ ਕੀ ਮਤਲਬ ਹੈ?
ਰਿਪੋਰਟ - ਦਿਵਿਆ ਆਰੀਆ ਕੈਮਰਾ ਅਤੇ ਐਡੀਟਿੰਗ - ਪ੍ਰੇਮਾਨੰਦ ਬੂਮੀਨਾਥਨ



