ਆਨਲਾਈਨ ਫੂਡ ਡਿਲਿਵਰੀ ਕੀ ਕੂੜੇ ਦੇ ਪਹਾੜ ਬਣਾ ਰਹੀ
ਆਨਲਾਈਨ ਫੂਡ ਡਿਲਿਵਰੀ ਕੀ ਕੂੜੇ ਦੇ ਪਹਾੜ ਬਣਾ ਰਹੀ

ਅੰਕੜਿਆਂ ਦੇ ਮੁਤਾਬਕ ਭਾਰਤ ਵਿੱਚ ਹਰ ਸਕਿੰਟ ਵਿੱਚ ਲਗਭਗ 47 ਔਨਲਾਈਨ ਫੂਡ ਆਰਡਰ ਹੁੰਦੇ ਹਨ ਅਤੇ ਸਾਲ 2033 ਤੱਕ, ਇਹ ਕਾਰੋਬਾਰ 265 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ।
ਪਰ ਇਸ ਸਹੂਲਤ ਦੀ ਆਪਣੀ ਕੀਮਤ ਹੈ। ਸ਼ਹਿਰ ਬਰਬਾਦ ਹੋਏ ਖਾਣੇ ਦੇ ਪਹਾੜਾਂ ਵਿੱਚ ਡੁੱਬ ਰਹੇ ਹਨ, ਚਮਚੇ, ਬੈਗ, ਪਲੇਟ, ਨੈਪਕਿਨ, ਕਟੋਰੇ ਵਰਗੀਆਂ ਪੈਕੇਜਿੰਗ ਵਿੱਚ ਵਰਤੇ ਜਾਣ ਵਾਲੇ ਸਿੰਗਲ-ਯੂਜ਼ ਪਲਾਸਟਿਕ।
ਭੋਜਨ ਲਿਆਉਣ ਅਤੇ ਲਿਜਾਣ ਵਾਲਿਆਂ ਦੇ ਵਾਹਨਾਂ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਭਾਰਤ ਵਿੱਚ ਸਮਾਰਟਫੋਨਜ਼ ਆਮ ਹਨ ਅਤੇ ਆਰਡਰ ਦੇ ਅੱਧੇ ਘੰਟੇ ਜਾਂ ਚਾਲੀ ਮਿੰਟਾਂ ਦੇ ਅੰਦਰ ਖਾਣਾ ਘਰ ਵਿੱਚ ਹੁੰਦਾ ਹੈ।
ਰਿਪੋਰਟ - ਪ੍ਰਵੀਨ ਕੁਮਾਰ, ਕੇ ਸੁਬਾਗੁਣਮ, ਸਿਰਾਜ ਅਲੀ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






