ਨਨਕਾਣਾ ਸਾਹਿਬ ਦੇ ਪੰਜਾਬੀ ਨੇ ਜਦੋਂ ਬਾਈਕ ’ਤੇ ਭਾਰਤ ਦੀ ਸੈਰ ਕੀਤੀ- ਵੀਡੀਓ
ਨਨਕਾਣਾ ਸਾਹਿਬ ਦੇ ਪੰਜਾਬੀ ਨੇ ਜਦੋਂ ਬਾਈਕ ’ਤੇ ਭਾਰਤ ਦੀ ਸੈਰ ਕੀਤੀ- ਵੀਡੀਓ

ਤਸਵੀਰ ਸਰੋਤ, Abrar Hassan
ਅਬਰਾਰ ਹਸਨ ਦਾ ਤਾਲੁਕ ਨਨਕਾਣਾ ਸਾਹਿਬ, ਪਾਕਿਸਤਾਨ ਤੋਂ ਹੈ। ਹਾਲਾਂਕਿ ਉਹ ਅੱਜ ਕੱਲ ਜਰਮਨੀ ਦੇ ਵਾਸੀ ਹਨ ਅਤੇ ਮਾਰਚ 2023 ਵਿੱਚ ਭਾਰਤ ਘੁੰਮਣ ਲਈ ਆਏ ਸਨ।
ਉਨ੍ਹਾਂ ਨੇ ਪੂਰਾ ਮਾਰਚ ਦਾ ਮਹੀਨਾ ਕੇਰਲ ਤੋਂ ਵਾਹਘਾ ਬਾਰਡਰ ਤੱਕ ਦਾ ਸਫ਼ਰ ਆਪਣੀ ਮੋਟਰਸਾਈਕਲ ‘ਰੰਗੀਲੀ’ ਉੱਤੇ ਤੈਅ ਕੀਤਾ।
ਇਸ ਸਫ਼ਰ ਦੌਰਾਨ ਆਈਆਂ ਚੁਣੌਤੀਆਂ, ਭਾਰਤ ਮੁੜ ਆਉਣ ਦਾ ਸੁਪਨਾ ਅਤੇ ਵਾਹਘਾ ਰਾਹੀਂ ਮੋਟਰਸਾਈਕਲ ਉੱਤੇ ਹੀ ਆਪਣੇ ਜਨਮ ਅਸਥਾਨ ਨਨਕਾਣਾ ਸਾਹਿਬ ਰਵਾਨਾ ਹੋਣ ਵੇਲੇ ਦੇ ਜਜ਼ਬਾਤ ਅਬਰਾਰ ਹਸਨ ਨੇ ਸਾਡੇ ਨਾਲ ਸਾਂਝੇ ਕੀਤੇ।
(ਰਿਪੋਰਟ – ਸੁਨੀਲ ਕਟਾਰੀਆ, ਐਡਿਟ – ਰਾਜਨ ਪਪਨੇਜਾ)
Skip ਇਹ ਵੀਡੀਓ ਇੰਟਰਵਿਊਜ਼ ਵੀ ਦੇਖੋ: and continue readingਇਹ ਵੀਡੀਓ ਇੰਟਰਵਿਊਜ਼ ਵੀ ਦੇਖੋ:
End of ਇਹ ਵੀਡੀਓ ਇੰਟਰਵਿਊਜ਼ ਵੀ ਦੇਖੋ:



