'ਕਿਸਾਨਾਂ ਨਾਲ ਧੱਕਾ ਨਾ ਕਰਿਓ' - ਪਾਕਿਸਤਾਨ ਤੋਂ ਕਲਾਕਾਰ ਦੀ ਬੇਨਤੀ

ਵੀਡੀਓ ਕੈਪਸ਼ਨ, 'ਕਿਸਾਨਾਂ ਨਾਲ ਧੱਕਾ ਨਾ ਕਰਿਓ' - ਪਾਕਿਸਤਾਨ ਤੋਂ ਕਲਾਕਾਰ ਦੀ ਬੇਨਤੀ

ਕਿਸਾਨੀ ਅੰਦੋਲਨ ਦੇ ਹਵਾਲੇ ਨਾਲ 'ਚੱਲ ਮੇਰਾ ਪੁੱਤ' ਵਾਲੇ ਪਾਕਿਸਤਾਨ ਦੇ ਕਲਾਕਾਰ ਇਫ਼ਤਿਖ਼ਾਰ ਠਾਕੁਰ ਦਾ ਮੋਦੀ ਦੇ ਨਾਮ ਸੁਨੇਹਾ ਸੁਣੋ ਤੇ ਜਾਣੋ ਉਨ੍ਹਾਂ ਦਾ ਕਲਾਕਰੀ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ

ਪਾਕਿਸਤਾਨ ਦੇ ਮਸ਼ਹੂਰ ਡਰਾਮਾ ਕਲਾਕਾਰ ਇਫ਼ਤਿਖ਼ਾਰ ਠਾਕੁਰ ਨੇ ਭਾਰਤ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਦੇ ਹਵਾਲੇ ਨਾਲ ਆਪਣੇ ਵਿਚਾਰ ਰੱਖੇ ਹਨ| ਚੜ੍ਹਦੇ-ਲਹਿੰਦੇ ਪੰਜਾਬ ਦੇ ਕਲਾਕਾਰਾਂ ਦੀ ਫਿਲਮ 'ਚੱਲ ਮੇਰਾ ਪੁੱਤ' ਰਾਹੀਂ ਆਪਣੀ ਪਛਾਣ ਹੋਰ ਗੂੜੀ ਕਰਨ ਵਾਲੇ ਕਲਾਕਾਰ ਇਫ਼ਤਿਖ਼ਾਰ ਠਾਕੁਰ ਨਾਲ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਦੀ ਖ਼ਾਸ ਗੱਲਬਾਤ|

(ਐਡਿਟ - ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)