‘ਚੱਲ ਮੇਰਾ ਪੁੱਤ’ ਫ਼ਿਲਮ ਵਾਲੀ ਮਕਾਨ ਮਾਲਕਨ ਰੂਬੀ ਨੇ ਦੱਸੀ 5 ਦਰਿਆਵਾਂ ਦੀ ਸਾਂਝ
ਰੂਬੀ ਆਨਮ ਦਾ ਨਾਮ ਪਾਕਿਸਤਾਨੀ ਮਨੋਰੰਜਨ ਇੰਡਸਟਰੀ ਵਿੱਚ ਬੜੇ ਅਦਬ ਨਾਲ ਲਿਆ ਜਾਂਦਾ ਹੈ। ਉਨ੍ਹਾਂ ਦੀ ਜ਼ਿੰਦਗੀ ਦਾ ਬਹੁਤਾ ਸਫ਼ਰ ਭਾਵੇਂ ਸਟੇਜ ਡਰਾਮਿਆਂ ਵਿੱਚ ਹੀ ਲੰਘਿਆ ਪਰ ਆਖ਼ਿਰਕਾਰ ਸਾਂਝੇ ਪੰਜਾਬ ਦੀ ਫ਼ਿਲਮ ਕਹੀ ਜਾਂਦੀ ‘ਚੱਲ ਮੇਰਾ ਪੁੱਤ’ ਨੇ ਉਨ੍ਹਾਂ ਨੂੰ ਕੁੱਲ ਆਲਮ ਵਿੱਚ ਬੈਠੇ ਪੰਜਾਬੀਆਂ ਤੱਕ ਪਹੁੰਚਾਇਆ ਹੈ।
ਰੂਬੀ ਆਨਮ ਨੇ ਭਾਰਤ-ਪਾਕਿਸਤਾਨ ਦੀ ਸਾਂਝ, ਕਰਤਾਰਪੁਰ, ਪੰਜ ਦਰਿਆ, ਫ਼ਿਲਮਾਂ ਅਤੇ ਪਿਆਰ-ਮੁਹੱਬਤ ਦੀ ਸਾਂਝ ਦੇ ਨਾਲ-ਨਾਲ ਆਪਣੇ ਸਫ਼ਰ ਦੀ ਗੱਲ ਕੀਤੀ ਹੈ।
ਰੂਬੀ ਆਨਮ ਨਾਲ ਬੀਬੀਸੀ ਦੀ ਖ਼ਾਸ ਗੱਲਬਾਤ ਦੇਖੋ।
(ਰਿਪੋਰਟ – ਸੁਨੀਲ ਕਟਾਰੀਆ, ਐਡਿਟ – ਰਾਜਨ ਪਪਨੇਜਾ)