‘ਚੱਲ ਮੇਰਾ ਪੁੱਤ‘ ਵਾਲਾ 'ਬੂਟਾ' ਕਦੋਂ ਆਵੇਗਾ ਭਾਰਤੀ ਪੰਜਾਬ?
28 ਸਾਲਾਂ ਤੋਂ ਪਾਕਿਸਤਾਨ ਵਿੱਚ ਬਤੌਰ ਕਲਾਕਾਰ ਕੰਮ ਕਰ ਰਹੇ ਅਕਰਮ ਉਦਾਸ ਦਾ ਸਫ਼ਰ ਅਮਾਨਉੱਲਾਹ ਖ਼ਾਨ ਅਤੇ ਸੋਹੇਲ ਅਹਿਮਦ ਨਾਲ ਸ਼ੁਰੂ ਹੋਇਆ ਸੀ।
ਪੰਜਾਬੀ ਫ਼ਿਲਮ 'ਚੱਲ ਮੇਰਾ ਪੁੱਤ' ਵਿੱਚ ਬੂਟੇ ਦੇ ਕਿਰਦਾਰ ਨੇ ਉਨ੍ਹਾਂ ਦਾ ਦਾਇਰਾ ਹੋਰ ਵੱਡਾ ਕੀਤਾ ਹੈ ਤੇ ਇਸ ਫ਼ਿਲਮ ਤੋਂ ਬਾਅਦ ਕੀ ਕੁਝ ਬਦਲਿਆ, ਉਨ੍ਹਾਂ ਨੇ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਵਿੱਚ ਦੱਸਿਆ।
(ਰਿਪੋਰਟ - ਸੁਨੀਲ ਕਟਾਰੀਆ, ਐਡਿਟ - ਰਾਜਨ ਪਪਨੇਜਾ)