ਇਹ ਮਾਪੇ ਆਪਣੇ ਪੁੱਤ ਲਈ ‘ਮੌਤ’ ਕਿਉਂ ਮੰਗ ਰਹੇ ਹਨ
ਇਹ ਮਾਪੇ ਆਪਣੇ ਪੁੱਤ ਲਈ ‘ਮੌਤ’ ਕਿਉਂ ਮੰਗ ਰਹੇ ਹਨ

ਸਾਲ 2013 ਤੋਂ ਹਰੀਸ਼ ਬਿਸਤਰੇ ਉੱਤੇ ਹਨ, ਉਹ ਨਾ ਕੁਝ ਬੋਲ ਸਕਦੇ ਹਨ ਤੇ ਨਾ ਹੀ ਕੁਝ ਮਹਿਸੂਸ ਕਰ ਸਕਦੇ ਹਨ। ਬੀਤੇ 11 ਸਾਲਾਂ ਤੋਂ ਉਨ੍ਹਾਂ ਦੇ ਮਾਪੇ ਉਨ੍ਹਾਂ ਦੇ ਠੀਕ ਹੋਣ ਦੀ ਉਡੀਕ ਕਰ ਰਹੇ ਹਨ ।
ਅਸ਼ੋਕ ਰਾਣਾ ਅਤੇ ਨਿਰਮਲਾ ਰਾਣਾ ਨੇ ਬੀਤੇ ਸਾਲ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਪੁੱਤਰ ਲਈ ਇੱਛਾ-ਮੌਤ ਦੀ ਅਪੀਲ ਕੀਤੀ ਪਰ ਬੀਤੀ 2 ਜੁਲਾਈ ਨੂੰ ਦਿੱਲੀ ਹਾਈਕੋਰਟ ਨੇ ਇਹ ਕੇਸ ਖ਼ਾਰਿਜ ਕਰ ਦਿੱਤਾ।
ਸ਼ੂਟ- ਸਿਧਾਰਥ ਕੇਜਰੀਵਾਲ,
ਐਡਿਟ - ਰੋਹਿਤ ਲੋਹੀਆ



