ਇਮਨਾਬਾਦ : ਪਾਕਿਸਤਾਨ ਦੀ ਉਹ ਥਾਂ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਰੱਖਿਆ ਗਿਆ
ਇਮਨਾਬਾਦ : ਪਾਕਿਸਤਾਨ ਦੀ ਉਹ ਥਾਂ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਰੱਖਿਆ ਗਿਆ

ਪਾਕਿਸਤਾਨ ਦੇ ਜ਼ਿਲ੍ਹਾਂ ਗੁਜਰਾਵਾਲਾਂ ਦੇ ਇਮਨਾਬਾਦ ਸਥਿਤ ਉਹ ਥਾਵਾਂ ਦੇਖੋ ਜਿੱਥੇ ਗੁਰੂ ਨਾਨਕ ਦੇਵ ਜੀ ਵੱਲੋਂ ਸਮਾਂ ਬਿਤਾਇਆ ਗਿਆ ਸੀ।
ਗੁਰਦੁਆਰਾ ਰੋੜੀ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਵੱਲੋਂ ਭਗਤੀ ਕੀਤੀ ਗਈ ਸੀ, ਇਸ ਦੇ ਨਾਲ ਹੀ ਗੁਰਦੁਆਰਾ ਚੱਕੀ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਕੈਦ ਕਰਕੇ ਰੱਖਿਆ ਸੀ।
ਰਿਪੋਰਟ: ਸ਼ਹਿਜਾਦ ਮਲਿਕ, ਸ਼ੂਟ ਅਤੇ ਐਡਿਟ - ਫ਼ੁਰਕਾਨ ਇਲਾਹੀ
(ਇਹ ਵੀਡੀਓ ਸਾਲ 2024 ਦੀ ਹੈ)
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)



