ਮੁਹੰਮਦ ਹਨੀਫ਼ ਦਾ ਭਾਰਤ ਪਾਕਿਸਤਾਨ ਰਿਸ਼ਤਿਆਂ 'ਤੇ Vlog – 'ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਆਂ'

ਭਾਰਤ ਤੇ ਪਾਕਿਸਤਾਨ ਨੂੰ ਆਪਣੇ ਅਤੀਤ ਤੋਂ ਸਬਕ ਲੈਣਾ ਚਾਹੀਦਾ ਹੈ ਜਦੋਂ ਬਿਨਾਂ ਟੈਂਕਾਂ-ਤੋਪਾਂ ਦੇ ਹੀ ਕੁਹਾੜੀਆਂ ਬਰਛੀਆਂ ਨਾਲ ਹੀ ਦਸ ਲੱਖ ਬੰਦਾ ਮਾਰ ਦਿੱਤਾ ਸੀ ਅੱਜ ਤਾਂ ਦੋਵਾਂ ਦੇਸਾਂ ਕੋਲ ਅਜਿਹੇ ਹਥਿਆਰ ਹਨ ਕਿ ਦੁਨੀਆਂ ਖ਼ਤਮ ਕਰ ਸਕਦੇ ਹਨ।

ਦੋਵਾਂ ਦੇਸਾਂ ਦੇ ਵਧਦੇ ਤਣਾਅ ਵਿੱਚ ਇਤਿਹਾਸ ਦੇ ਹਵਾਲੇ ਨਾਲ ਮੌਜੂਦਾ ਹਾਲਾਤ ਦਾ ਵਿਸ਼ਲੇਸ਼ਲਣ ਕਰ ਰਹੇ ਹਨ, ਪਾਕਿਸਤਾਨ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)