'ਮੈਂ ਪਾਕਿਸਤਾਨ ਦੀ ਸ਼ਰਟ ਪਾਈ ਹੈ ਪਰ ਇੰਡੀਆ ਦਾ ਫੈਨ ਹਾਂ', ਏਸ਼ੀਆ ਕੱਪ ਦੀ ਹਾਰ ਮਗਰੋਂ ਕੀ ਬੋਲੇ ਫ਼ੈਨਜ਼
'ਮੈਂ ਪਾਕਿਸਤਾਨ ਦੀ ਸ਼ਰਟ ਪਾਈ ਹੈ ਪਰ ਇੰਡੀਆ ਦਾ ਫੈਨ ਹਾਂ', ਏਸ਼ੀਆ ਕੱਪ ਦੀ ਹਾਰ ਮਗਰੋਂ ਕੀ ਬੋਲੇ ਫ਼ੈਨਜ਼

ਏਸ਼ੀਆ ਕੱਪ ਦੇ ਛੇਵੇਂ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ।
ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਦੇ ਸਾਹਮਣੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਿੱਤ ਲਈ 20 ਓਵਰਾਂ ਵਿੱਚ 128 ਦੌੜਾਂ ਦਾ ਟੀਚਾ ਰੱਖਿਆ।
ਇਸਲਾਮਾਬਾਦ ਵਿੱਚ ਮੈਚ ਵੇਖਣ ਲਈ ਇਕੱਠੇ ਹੋਏ ਪਾਕਿਸਤਾਨੀ ਟੀਮ ਦੇ ਫੈਨਜ਼ ਕੀ ਕਹਿ ਰਹੇ ਹਨ?
ਰਿਪੋਰਟ - ਫਰਹਤ ਜਾਵੇਦ, ਸ਼ੂਟ ਐਡਿਟ - ਫਾਖ਼ਿਰ ਮੁਨੀਰ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ