ਲਾਹੌਰ ਵਿੱਚ ਪੜ੍ਹੇ ਸਹਿਪਾਠੀ ਜਿਨ੍ਹਾਂ ਨੇ ਸਾਂਝੇ ਕੀਤੇ ਵੰਡ ਤੋਂ ਪਹਿਲਾਂ ਦੇ ਕਿੱਸੇ
ਲਾਹੌਰ ਵਿੱਚ ਪੜ੍ਹੇ ਸਹਿਪਾਠੀ ਜਿਨ੍ਹਾਂ ਨੇ ਸਾਂਝੇ ਕੀਤੇ ਵੰਡ ਤੋਂ ਪਹਿਲਾਂ ਦੇ ਕਿੱਸੇ
1940 ਦੇ ਦਹਾਕੇ ਵਿੱਚ ਅਣਵੰਡੇ ਭਾਰਤ ਦੇ ਬਹੁਤੇ ਮੁੰਡੇ ਲਾਹੌਰ ਦੇ ਐਚਿਸਨ ਕਾਲਜ ਵਿੱਚ ਪੜ੍ਹਨ ਲਈ ਆਉਂਦੇ ਸਨ।
ਅਸੀਂ ਲਾਹੌਰ ਵਿੱਚ ਰਹਿਣ ਵਾਲੇ ਸਈਅਦ ਬਾਬਰ ਅਲੀ ਅਤੇ ਦਿੱਲੀ ਵਿੱਚ ਰਹਿਣ ਵਾਲੇ ਹਰਿੰਦਰ ਸਿੰਘ ਅਟਾਰੀ ਨਾਲ ਗੱਲ ਕੀਤੀ।
ਉਨ੍ਹਾਂ ਨੇ ਸਾਡੇ ਨਾਲ ਆਪਣੇ ਕਾਲਜ ਦੇ ਦਿਨਾਂ ਅਤੇ ਸਰਹੱਦ ਪਾਰ ਬਣੀਆਂ ਡੂੰਘੀਆਂ ਦੋਸਤੀਆਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ।

ਲਾਹੌਰ ਤੋਂ ਬੀਬੀਸੀ ਪੱਤਰਕਾਰ ਕੋਮਲ ਫਾਰੂਕ ਨੇ ਗੱਲਬਾਤ ਕੀਤੀ ਅਤੇ ਦਿੱਲੀ ਤੋਂ ਬੀਬੀਸੀ ਪੱਤਰਕਾਰ ਸ਼ਕੀਲ ਅਖਤਰ ਨੇ।
ਸ਼ੂਟ ਅਤੇ ਐਡਿਟ : ਨੋਮਾਨ ਖਾਨ, ਤਾਪਸ ਮਲਿਕ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



