ਮਹਾਕੁੰਭ ਦਾ 30 ਹਜ਼ਾਰ ਟਨ ਕੂੜਾ ਕਿੱਥੇ ਗਿਆ?

ਵੀਡੀਓ ਕੈਪਸ਼ਨ, ਮਹਾਕੁੰਭ ਦਾ 30 ਹਜ਼ਾਰ ਟਨ ਕੂੜਾ ਕਿੱਥੇ ਗਿਆ?
ਮਹਾਕੁੰਭ ਦਾ 30 ਹਜ਼ਾਰ ਟਨ ਕੂੜਾ ਕਿੱਥੇ ਗਿਆ?
ਮਹਾਕੁੰਭ

4000 ਹੈਕਟੇਅਰ ਵਿੱਚ ਫੈਲਿਆ ਹੋਇਆ ਇਹ ਹੈ ਦੁਨੀਆ ਦਾ ਸਭ ਤੋਂ ਵੱਡਾ ਮੇਲਾ, 45 ਦਿਨਾਂ ਤੱਕ ਚੱਲੇ ਇਸ ਮਹਾਕੁੰਭ ਵਿੱਚ 66 ਕਰੋੜ ਸ਼ਰਧਾਲੂ ਆਏ।

ਇੱਥੇ ਸਫ਼ਾਈ ਦੇ ਲਈ 15000 ਕਰਮਚਾਰੀ ਮੌਜੂਦ ਸੀ ।

ਅਤੇ ਲੋਕਾਂ ਦੀ ਸਹੂਲਤ ਦੇ ਲਈ ਬਣਾਏ ਗਏ ਸਨ 1,50,000 ਟਾਇਲਟ ਅਤੇ ਫਿਰ ਜਮ੍ਹਾ ਹੋਇਆ ਲਗਭਗ 30 ਹਜ਼ਾਰ ਟਨ ਕੂੜਾ ਜੋ 6500 ਏਸ਼ਿਆਈ ਹਾਥੀਆਂ ਦੇ ਵਜ਼ਨ ਦੇ ਬਰਾਬਰ ਹੈ।

ਇਸ ਦੀ ਸਫ਼ਾਈ ਨੇ ਗਿਨੀਜ਼ ਵਰਲਡ ਰਿਕਾਰਡ ਬਣਾਇਆ।

ਪਰ ਇਹ 30 ਹਜ਼ਾਰ ਟਨ ਕੂੜਾ ਆਖਿਰ ਕਿੱਥੇ ਗਿਆ?

ਰਿਪੋਰਟ - ਪੁਨੀਤ ਬਰਨਾਲਾ, ਵਿਸ਼ਣੂਕਾਂਤ ਤਿਵਾਰੀ, ਐਡਿਟ - ਦੇਬਲਿਨ ਰੋਏ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)