ਅੰਮ੍ਰਿਤਸਰ ਵਿਚਲਾ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ, ਜਿੱਥੇ ਮੌਜੂਦ ਹਨ ਕਈ ਨਿਸ਼ਾਨੀਆਂ
ਅੰਮ੍ਰਿਤਸਰ ਵਿਚਲਾ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ, ਜਿੱਥੇ ਮੌਜੂਦ ਹਨ ਕਈ ਨਿਸ਼ਾਨੀਆਂ

ਤਸਵੀਰ ਸਰੋਤ, BBC/ Ravinder Singh Robin
ਅੰਮ੍ਰਿਤਸਰ ਵਿਚਲਾ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ ਜਿਸ ਨੂੰ ਕੁਝ ਸਮਾਂ ਪਹਿਲਾਂ ਲੋਕਾਂ ਲਈ ਖੋਲ੍ਹਿਆ ਗਿਆ ਹੈ।
ਮਹਾਰਾਜਾ ਰਣਜੀਤ ਸਿੰਘ ਨੇ ਲੰਬਾ ਸਮਾਂ ਅੰਮ੍ਰਿਤਸਰ ਵਿੱਚ ਬਿਤਾਇਆ ਸੀ ਅਤੇ ਉਹ ਇਸੇ ਮਹਿਲ ਵਿੱਚ ਠਹਿਰਦੇ ਸਨ।
ਉਨ੍ਹਾਂ ਨਾਲ ਜੁੜੀਆਂ ਕਈ ਨਿਸ਼ਾਨੀਆਂ, ਇੱਥੇ ਮੌਜੂਦ ਹਨ।
ਰਿਪੋਰਟ - ਰਵਿੰਦਰ ਸਿੰਘ ਰੌਬਿਨ, ਐਡਿਟ - ਰਾਜਨ ਪਪਨੇਜਾ, ਸ਼ੂਟ -