'ਸਾਡੇ ਵਡੇਰੇ ਗੋਰਿਆਂ ਤੋਂ ਆਜ਼ਾਦੀ ਮੰਗਦੇ ਸੀ, ਅੱਜ ਗੋਰੇ ਸਾਡੇ ਤੋਂ ਆਜ਼ਾਦੀ ਮੰਗ ਰਹੇ ਹਨ', ਯੂਕੇ ਦੰਗਿਆਂ ’ਤੇ ਹਨੀਫ਼ ਦਾ ਵਲੌਗ
'ਸਾਡੇ ਵਡੇਰੇ ਗੋਰਿਆਂ ਤੋਂ ਆਜ਼ਾਦੀ ਮੰਗਦੇ ਸੀ, ਅੱਜ ਗੋਰੇ ਸਾਡੇ ਤੋਂ ਆਜ਼ਾਦੀ ਮੰਗ ਰਹੇ ਹਨ', ਯੂਕੇ ਦੰਗਿਆਂ ’ਤੇ ਹਨੀਫ਼ ਦਾ ਵਲੌਗ

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
ਬ੍ਰਿਟੇਨ ਵਿੱਚ ਅਫ਼ਵਾਹਾਂ ਕਾਰਨ ਪਰਵਾਸੀਆਂ ਖਿਲਾਫ਼ ਵੱਡੇ ਪੱਧਰ ਉੱਤੇ ਹਿੰਸਾ ਫੈਲੀ ਹੈ।
ਕਈ ਥਾਵਾਂ ਉੱਤੇ ਮਸਜਿਦਾਂ ਤੇ ਸ਼ਰਨਾਰਥੀਆਂ ਦੀਆਂ ਰੁਕਣ ਵਾਲੀਆਂ ਥਾਂਵਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਹਿੰਸਾ ਬ੍ਰਿਟੇਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫੈਲ ਗਈ।
ਪਰਵਾਸੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਪੂਰੇ ਘਟਨਾਕ੍ਰਮ ਬਾਰੇ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਦੀ ਟਿੱਪਣੀ।
ਐਡਿਟ – ਰਾਜਨ ਪਪਨੇਜਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ