ਵਿਨੇਸ਼ ਫੋਗਾਟ: ਹਰਿਆਣਾ ਦੇ ਮੈਦਾਨਾਂ ਤੋਂ ਪੈਰਿਸ ਓਲੰਪਿਕ ਦੇ ਫਾਇਨਲ ਤੱਕ ਪਹੁੰਚ ਕੇ ਵੀ ਜਦੋਂ ਮੈਡਲ ਤੋਂ ਖੁੰਝ ਗਈ
ਵਿਨੇਸ਼ ਫੋਗਾਟ: ਹਰਿਆਣਾ ਦੇ ਮੈਦਾਨਾਂ ਤੋਂ ਪੈਰਿਸ ਓਲੰਪਿਕ ਦੇ ਫਾਇਨਲ ਤੱਕ ਪਹੁੰਚ ਕੇ ਵੀ ਜਦੋਂ ਮੈਡਲ ਤੋਂ ਖੁੰਝ ਗਈ

ਪਹਿਲਵਾਨ ਵਿਨੇਸ਼ ਫੋਗਾਟ ਤਿੰਨ ਵਾਰ ਦੇ ਓਲੰਪੀਅਨ ਹਨ ਅਤੇ ਭਾਰਤ ਲਈ ਕਈ ਤਗਮੇ ਜਿੱਤ ਚੁੱਕੇ ਹਨ।
ਉਹ ਓਲੰਪਿਕ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੇ। ਪਰ ਭਾਰ ਵੱਧ ਹੋਣ ਕਾਰਨ ਵਿਨੇਸ਼ ਨੂੰ ਡਿਸਕੁਆਲੀਫਾਈ ਕਰਾਰ ਦੇ ਦਿੱਤਾ ਗਿਆ।
ਵਿਨੇਸ਼ ਨਾਮਵਰ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੀ ਭੈਣ ਅਤੇ ਕਜ਼ਨ ਨੇ ਅੰਤਰਰਾਸ਼ਟਰੀ ਪੱਧਰ ਤੇ ਕਈ ਮੈਡਲ ਜਿੱਤੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ