ਯੂਕੇ ਲਈ ਡੰਕੀ ਰੂਟ: ਜਰਮਨੀ ਦਾ ਇਹ ਸ਼ਹਿਰ ਕਿਵੇਂ ਪਰਵਾਸੀਆਂ ਨੂੰ ਯੂਕੇ ਭੇਜਣ ਵਿੱਚ ਮਦਦ ਕਰ ਰਿਹਾ
ਯੂਕੇ ਲਈ ਡੰਕੀ ਰੂਟ: ਜਰਮਨੀ ਦਾ ਇਹ ਸ਼ਹਿਰ ਕਿਵੇਂ ਪਰਵਾਸੀਆਂ ਨੂੰ ਯੂਕੇ ਭੇਜਣ ਵਿੱਚ ਮਦਦ ਕਰ ਰਿਹਾ

ਬੀਬੀਸੀ ਦੀ ਇੱਕ ਪੜਤਾਲ ਵਿੱਚ ਇਸ ਗੱਲ ਦੇ ਸਬੂਤ ਸਾਹਮਣੇ ਆਏ ਕਿ ਕਿਵੇਂ ਜਰਮਨੀ ਨੂੰ ਛੋਟੀਆਂ ਬੇੜੀਆਂ ਰੱਖਣ ਲਈ ਵਰਤਿਆ ਜਾ ਰਿਹਾ ਹੈ।
ਇਹ ਉਹ ਬੇੜੀਆਂ ਹਨ ਜਿਨ੍ਹਾਂ ਦੇ ਰਾਹੀਂ ਪਰਵਾਸੀ ਯੂਕੇ ਪਹੁੰਚਦੇ ਹਨ।
ਬੀਬੀਸੀ ਦੇ ਇੱਕ ਅੰਡਰਕਵਰ ਪੱਤਰਕਾਰ ਨੇ ਇੱਕ ਪਰਵਾਸੀ ਬਣ ਕੇ ਜਰਮਨੀ ਦੇ ਏਸੇਨ ਸ਼ਹਿਰ ਵਿੱਚ ਗੁਪਤ ਤੌਰ ’ਤੇ ਵੀਡੀਓ ਬਣਾਈ।
ਇਹ ਸ਼ਹਿਰ ਪਰਵਾਸੀਆਂ ਦਾ ਗੜ੍ਹ ਹੈ।
ਰਿਪੋਰਟ - ਬੀਬੀਸੀ
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)