ਭਾਰਤ 'ਚ ਕੂੜਾ ਸਾਂਭਣ ਦਾ ਕਿੱਤਾ ਜਾਤ ਨਾਲ ਹੀ ਕਿਉਂ ਜੁੜਿਆ?

ਵੀਡੀਓ ਕੈਪਸ਼ਨ, ਭਾਰਤ 'ਚ ਕੂੜਾ ਸਾਂਭਣ ਦਾ ਕਿੱਤਾ ਜਾਤ ਨਾਲ ਹੀ ਕਿਉਂ ਜੁੜਿਆ?
ਭਾਰਤ 'ਚ ਕੂੜਾ ਸਾਂਭਣ ਦਾ ਕਿੱਤਾ ਜਾਤ ਨਾਲ ਹੀ ਕਿਉਂ ਜੁੜਿਆ?
ਜਾਤ

ਹਰ ਦਿਨ ਸਾਡੇ ਸ਼ਹਿਰ ਕੂੜੇ ਦੇ ਢੇਰਾਂ ਦੇ ਢੇਰ ਪੈਦਾ ਕਰਦੇ ਹਨ.. ਪਰ ਇਸ ਨਿਪਟਾਰੇ ਪਿੱਛੇ 15 ਲੱਖ ਸਫਾਈ ਕਾਮਿਆਂ ਦੇ ਹੱਥ ਹਨ। ਇਨ੍ਹਾਂ ਵਿੱਚੋਂ 98% ਦਲਿਤ ਭਾਈਚਾਰੇ ਨਾਲ ਸਬੰਧਤ ਹਨ। ਸਾਡੇ ਵੱਲੋਂ ਪੈਦਾ ਕੀਤਾ ਜਾਣ ਵਾਲਾ ਕੂੜਾ ਇਨ੍ਹਾਂ ਕਾਮਿਆਂ ਦੇ ਸਮਾਜਿਕ ਰੁਤਬੇ ਨਾਲ ਸਿੱਧਾ ਜੁੜਿਆ ਹੋਇਆ ਹੈ।

2 ਕਰੋੜ ਦੀ ਆਬਾਦੀ ਵਾਲੇ ਮੁੰਬਈ ਵਰਗੇ ਸ਼ਹਿਰ ਲਈ, ਸੁਨੀਲ ਵਰਗੇ ਸਿਰਫ਼ 28,000 ਸਥਾਈ ਸਫਾਈ ਕਰਮਚਾਰੀ ਹਨ। ਹਜ਼ਾਰਾਂ ਕਰਮਚਾਰੀਆਂ ਨੂੰ ਠੇਕੇ 'ਤੇ ਰੱਖਿਆ ਜਾਂਦਾ ਹੈ।

ਰਿਪੋਰਟ - ਆਸ਼ੇ ਯੇੜਗੇ, ਐਡਿਟ - ਦੇਬਲਿਨ ਰੌਏ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)