Unit 1: How do I...
Select a unit
- 1How do I...
- 2Unit 2
- 3Unit 3
- 4Unit 4
- 5Unit 5
- 6Unit 6
- 7Unit 7
- 8Unit 8
- 9Unit 9
- 10Unit 10
- 11Unit 11
- 12Unit 12
- 13Unit 13
- 14Unit 14
- 15Unit 15
- 16Unit 16
- 17Unit 17
- 18Unit 18
- 19Unit 19
- 20Unit 20
- 21Unit 21
- 22Unit 22
- 23Unit 23
- 24Unit 24
- 25Unit 25
- 26Unit 26
- 27Unit 27
- 28Unit 28
- 29Unit 29
- 30Unit 30
- 31Unit 31
- 32Unit 32
- 33Unit 33
- 34Unit 34
- 35Unit 35
- 36Unit 36
- 37Unit 37
- 38Unit 38
- 39Unit 39
- 40Unit 40
Session 11
Listen to find out how order food and drink in a restaurant.
ਰੈਸਟੋਰੈਂਟ ਵਿੱਚ ਖਾਣਾ ਆਰਡਰ ਕਰਨ ਲੱਗਿਆਂ ਅੰੰਗਰੇਜ਼ੀ ਵਿੱਚ ਗੱਲਬਾਤ ਕਰਨਾ ਸਿੱਖਣ ਲਈ ਸੁਣੋ।
ድምር ነጥቢ ናይዚ ክፍለ-ስራሓት 11
0 / 4
- 0 / 4Activity 1
Activity 1
How do I order in a restaurant?
ਹੇਠਾਂ ਦਿੱਤੇ ਸ਼ਬਦਾਂ ਦੇ ਜੋੜ ਬਣਾਓ, ਜੋ ਕਿ ਰੈਸਟੋਰੈਂਟ ਵਿੱਚ ਭੋਜਨ ਆਰਡਰ ਕਰਨ ਲੱਗਿਆਂ ਵਰਤੇ ਜਾਂਦੇ ਹਨ।
For drink
For main
To dessert
To start
ਆਪਣੇ ਜੁਆਬ ਚੈੱਕ ਕਰਨ ਲਈ ਸੁਣੋ ਅਤੇ ਸਕ੍ਰਿਪਟ ਨਾਲ ਤੁਲਣਾ ਕਰੋ।

ਰਾਜਵੀਰ
ਹੈਲੋ How do I… ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਅਤੇ ਅੱਜ ਮੇਰੇ ਨਾਲ ਹੈ।
Sam
And me, Sam. Hello, everybody.
ਰਾਜਵੀਰ
ਅੱਜ ਦੇ ਐਪੀਸੋਡ ਵਿੱਚ ਅਸੀਂ ਸਿੱਖਾਂਗੇ ਕਿਸੇ ਰੈਸਟੋਰੈਂਟ ਵਿੱਚ ਖਾਣਾ ਆਰਡਰ ਕਰਨ ਲੱਗਿਆਂ ਅੰਗਰੇਜ਼ੀ ਵਿੱਚ ਗੱਲਬਾਤ ਕਿਸ ਤਰ੍ਹਾਂ ਕਰੀਏ। ਚਲੋ ਸ਼ੁਰੂ ਕਰਦੇ ਹਾਂ ਇਕ ਵਿਅਕਤੀ ਦੀ ਗੱਲਬਾਤ ਸੁਣਕੇ ਜੋ ਰੈਸਟੋਰੈਂਟ ਵਿੱਚ ਖਾਣਾ ਅੰਗਰੇਜ਼ੀ ਵਿੱਚ ਆਰਡਰ ਕਰ ਰਿਹਾ ਹੈ। ਜੇ ਪੂਰੀ ਗੱਲ ਸਮਝ ਨਾ ਵੀ ਆਈ ਤਾਂ ਵੀ ਕੋਈ ਗੱਲ ਨਹੀਂ ਅਸੀਂ ਸਮਝਣ ਵਿੱਚ ਤੁਹਾਡੀ ਮਦਦ ਕਰਾਂਗੇ। ਫ਼ਿਲਹਾਲ ਲਈ ਸਿਰਫ਼ ਇੰਨਾ ਧਿਆਨ ਨਾਲ ਸੁਣੋ ਕਿ ਉਸਨੇ ਆਪਣਾ ਭੋਜਨ ਕਿੰਨੇ ਹਿੱਸਿਆਂ ਵਿੱਚ ਵੰਡਿਆ ਅਤੇ ਆਰਡਰ ਕਿਸ ਤਰ੍ਹਾਂ ਕੀਤਾ? ਤੁਹਾਡੀ ਮਦਦ ਲਈ ਕੁਝ ਸ਼ਬਦ ਹਨ ‘soup’ ਸੂਪ ‘fish’ ਯਾਨੀ ਮੱਛੀ, ‘vegetables’ ਸਬਜੀਆਂ, ‘chocolate cake’ ਚਾਕਲੇਟ ਕੇਕ, ਅਤੇ ‘water’ ਪਾਣੀ।
Waiter
Are you ready to order?
Diner
Yes! To start, I’ll have the soup, please. For main, I’ll have the fish with vegetables. And for desserts, I’ll have the chocolate cake, please.
Waiter
Of course. Anything to drink?
Diner
To drink, I’ll have water, please.
ਰਾਜਵੀਰ
ਕੀ ਤੁਹਾਨੂੰ ਸਮਝ ਆਇਆ? ਹਾਂ, ਉਸਨੇ ਆਪਣਾ ਭੋਜਨ ਤਿੰਨ ਹਿੱਸਿਆਂ ਵਿੱਚ ਵੰਡਿਆ। So, Sam, shall we look at the language we can use to order in a restaurant?
Sam
Absolutely!
ਰਾਜਵੀਰ
ਵੇਟਰ ਨੇ ਪਹਿਲਾ ਪ੍ਰਸ਼ਨ ਪੁੱਛਿਆ, ‘Are you ready to order?’
Sam
There are only two ways to answer this question: ‘yes’ or ‘no’! In our conversation, the answer was ‘yes’.
ਰਾਜਵੀਰ
ਚਲੋ ਦੁਬਾਰਾ ਸੁਣਦੇ ਹਾਂ ਕਿ ਉਸਨੇ ਕਿਸ ਤਰ੍ਹਾਂ ਭੋਜਨ ਆਰਡਰ ਕੀਤਾ ਅਤੇ ਖਾਣੇ ਨੂੰ ਤਿੰਨ ਹਿੱਸਿਆਂ ਵਿੱਚ ਕਿਸ ਤਰ੍ਹਾਂ ਵੰਡਿਆ? ਨਾਲ ਹੀ ਸਮਝਦੇ ਹਾਂ ਇਹ ਹਿੱਸੇ ਇੱਕ ਦੂਸਰੇ ਤੋਂ ਵੱਖਰੇ ਕਿਸ ਤਰ੍ਹਾਂ ਹਨ।
Yes! To start, I’ll have the soup, please. For main, I’ll have the fish with vegetables. And for dessert, I’ll have the chocolate cake, please.
ਰਾਜਵੀਰ
ਕੀ ਤੁਸੀਂ ਧਿਆਨ ਦਿੱਤਾ ਇਹ ਅਲੱਗ ਕਿਸ ਤਰ੍ਹਾਂ ਹਨ। ਅਸੀਂ ਭੋਜਨ ਨੂੰ ਵੱਖ ਵੱਕ ਹਿੱਸਿਆਂ ਵਿੱਚ ਕਿਸ ਤਰ੍ਹਾਂ ਵੰਡਦੇ ਹਾਂ? ‘To start’ ਮਤਲਬ ਸ਼ੁਰੂ ਕਰਨ ਲਈ, ‘for main’ ਸਾਡੇ ਭੋਜਨ ਦਾ ਮੁੱਖ ਹਿੱਸਾ ਅਤੇ ਫ਼ਿਰ ‘for dessert’ ਯਾਨੀ ਕੁਝ ਮਿੱਠੇ ਲਈ ਭਾਵ ਮਠਿਆਈ ਆਦਿ।
ਇਸ ਗੱਲਬਾਤ ਵਿੱਚ ‘to start’ ਇੱਕ ਕਿਰਿਆਤਮਕ ਸ਼ਬਦ ਜੋੜ ਹੈ ਪਰ ‘main’ ਅਤੇ ‘dessert’ ਦੋਵੇਂ ਨਾਂਵ ਹਨ ਇਸ ਲਈ ਅਸੀਂ ‘to’ ਦੀ ਥਾਂ ਉੱਤੇ ‘for’ ਦੀ ਵਰਤੋਂ ਕੀਤੀ।
Sam
And then you say what you want – do you remember how?
ਰਾਜਵੀਰ
ਹਾਂ , ‘I’ll have…’, ‘ਮਤਲਬ ਮੈਂ ਖਾਂਵਾਂਗਾ... ’ ਇਸ ਵਾਕ ਵਿੱਚ ਤੁਰੰਤ ਲਏ ਗਏ ਫ਼ੈਸਲੇ ਨੂੰ ਦਰਸਾਉਣ ਲਈ ‘I’ll’ ਨੂੰ ਕਿਰਿਆ ‘have’ ਨਾਲ ਜੋੜਿਆ ਗਿਆ।
Sam
Yes, decisions in a restaurant are usually quite quick. And after ‘I’ll have…’ you say the food or drink you want.
ਰਾਜਵੀਰ
ਅਤੇ ਧਿਆਨ ਦਿਓ ਅਸੀਂ ਭੋਜਨ ਆਰਡਰ ਕਰਨ ਲੱਗਿਆ ਕਿਸੇ ਵੀ ਆਈਟਮ ਤੋਂ ਪਹਿਲਾਂ ‘the’ ਲਗਾਉਂਦੇ ਹਾਂ ਕਿਉਂਕਿ ਅਸੀਂ ਰੈਸਟੋਰੈਂਟ ਦੀ ਲਿਸਟ ਵਿੱਚੋਂ ਚੁਣ ਕੇ ਆਪਣੀ ਪਸੰਦ ਦੇ ਖ਼ਾਸ ਭੋਜਨ ਹੀ ਆਰਡਰ ਕਰ ਰਹੇ ਹਾਂ।
Sam
Repeat after me:
To start, I’ll have the soup, please.
For main, I’ll have the fish with vegetables.
And for dessert, I’ll have the chocolate cake, please.
ਰਾਜਵੀਰ
ਇਸ ਤੋਂ ਬਾਅਦ ਸੰਭਾਵਨਾ ਹੈ ਕਿ ਉਹ ਤੁਹਾਨੂੰ ਪੁੱਛਣ ਕਿ ਕੀ ਤੁਸੀਂ ਕੁਝ ਪੀਣਾ ਪਸੰਦ ਕਰੋਗੇ ਇਸ ਲਈ ਹੋ ਸਕਦਾ ਹੈ ਕਿ ਵੇਟਰ ਪੁੱਛੇ : ‘Anything to drink?’
Sam
Yes – this is short for ‘would you like anything to drink? – and how do you answer it, do you remember? Let’s listen again:
To drink, I’ll have water, please.
ਰਾਜਵੀਰ
ਅਸੀਂ To start ਸ਼ਬਦ ਦੀ ਵਰਤੋਂ to drink ਸ਼ਬਦ ਦੀ ਤਰ੍ਹਾਂ ਹੀ ਕਰਦੇ ਹਾਂ। ਕਿਉਂਕਿ ਇਹ ਇਹ ਇੱਕ ਕਿਰਿਆ ਹੈ ਇਸ ਲਈ ਇਸ ਦੀ ਵਰਤੋਂ ‘I’ll…’ ਤੋਂ ਬਾਅਦ ਕੀਤੀ ਜਾਂਦੀ ਹੈ।
Sam
Great! Now you’ve learned what to say in a restaurant, it’s time for you to practise.
ਰਾਜਵੀਰ
ਪਹਿਲਾਂ ਵੇਟਰ ਤੁਹਾਨੂੰ ਪੁੱਛੇਗਾ ਕਿ ਕੀ ਤੁਸੀਂ ਭੋਜਨ ਦਾ ਆਰਡਰ ਕਰਨ ਲਈ ਤਿਆਰ ਹੋ। ਤੁਸੀਂ ਸਭ ਤੋਂ ਪਹਿਲਾਂ ਸੂਪ ਲੈਣਾ ਚਾਹੁੰਦੇ ਹੋ। ਯਾਦ ਰੱਖੋ ਕਿ ਅਸੀਂ ‘for’ ਸ਼ਬਦ ਦੀ ਵਰਤੋਂ ਨਹੀਂ ਕਰਨੀ ਹੈ ਅਤੇ ਸਲੀਕੇ ਨਾਲ ਬੋਲਣਾ ਹੈ। ਜੋ ਵੀ ਤੁਸੀਂ ਕਿਹਾ ਉਸਨੂੰ ਚੈੱਕ ਕਰਨ ਲਈ ਸੈਮ ਦਾ ਜੁਆਬ ਸੁਣਨਾ।
Sam
To start, I’ll have the soup, please.
ਰਾਜਵੀਰ
ਇਸ ਤੋਂ ਬਾਅਦ ਤੁਸੀਂ ਮੱਛੀ ਖਾਣਾ ਚਾਹੁੰਦੇ ਹੋ, ਤੁਸੀਂ ਇਸ ਲਈ ਕੀ ਕਹੋਗੇ?
Sam
For main, I’ll have the fish.
ਰਾਜਵੀਰ
ਕੀ ਤੁਸੀਂ ਇਸੇ ਤਰ੍ਹਾਂ ਕਿਹਾ ਸੀ? ਆਖੀਰ ਵਿੱਚ ਵੇਟਰ ਨੂੰ ਪਾਣੀ ਬਾਰੇ ਕਹੋ ਅਤੇ ਤੁਸੀਂ ਠੀਕ ਕਿਹਾ ਜਾਂ ਨਹੀਂ ਚੈੱਕ ਕਰਨ ਲਈ ਸੈਮ ਦਾ ਜੁਆਬ ਸੁਣੋ।
Anything to drink?
Sam
To drink, I’ll have water, please.
ਰਾਜਵੀਰ
Ok, so now you know how to order food and drink in a restaurant. ਤੁਸੀਂ ਆਪਣੇ ਕਿਸੇ ਦੋਸਤ ਨਾਲ ਇਸ ਸਭ ਦਾ ਅਭਿਆਸ ਕਿਉਂ ਨਹੀਂ ਕਰਦੇ?
Sam
Yes, and see you next week. Bye!
ਰਾਜਵੀਰ
Bye!
Learn more!
1. ‘Start’ ਨਾਲ ‘to’ ਪਰ ‘main’ ਨਾਲ ‘for’ ਕਿਉਂ ਲਗਾਇਆ ਜਾਂਦਾ ਹੈ?
‘Start’ ਅਤੇ ‘drink’ ਦੋਵੇਂ ਕਿਰਿਆਤਮਕ ਸ਼ਬਦ ਹਨ ਇਸ ਲਈ ਇਹਨਾਂ ਤੋਂ ਪਹਿਲਾਂ ‘to’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ‘Main’ ਅਤੇ ‘dessert’ ਦੋਨੋਂ ਨਾਂਵ ਹਨ ਇਸ ਲਈ ਇਹਨਾਂ ਤੋਂ ਪਹਿਲਾਂ ‘for’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।
2. ਇਹ ਸ਼ਬਦ ਰਚਨਾਵਾਂ ਵਾਕ ਵਿੱਚ ਕਿਸ ਤਰ੍ਹਾਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ?
ਇਹ ਵਾਕ ਦੇ ਸ਼ੁਰੂ ਵਿੱਚ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ ਜਿਵੇਂ: For main, I’ll have the fish, please. ਜਾਂ ਇਹਨਾਂ ਨੂੰ ਭੋਜਨ ਤੋਂ ਬਾਅਦ ਵਰਤਿਆ ਜਾ ਸਕਦਾ ਹੈ ਜਿਵੇਂ:I’ll have the fish for main, please.
3. ਮੈਂ ਜੋ ਲੈਣਾ ਚਾਹੁੰਦਾ ਹਾਂ ‘I want…’ ਉਸ ਬਾਰੇ ਸਲੀਕੇ ਨਾਲ ਦੱਸਣ ਦਾ ਕੀ ਤਰੀਕਾ ਹੈ?
ਅਸੀਂ ਕਹਿੰਦੇ ਹਾਂ: ‘I’ll have…, please.’ ਜਦੋਂ ਰੈਸਟੋਰੈਂਟ ਵਿੱਚ ਭੋਜਨ ਬਾਰੇ ਆਪਣੀ ਪਸੰਦ ਦੱਸਣੀ ਹੋਵੇ ਤਾਂ ਅਸੀਂ ਇਸ ਵਾਕ ਦੀ ਵਰਤੋਂ ਕਰਦੇ ਹਾਂ।
ਅਸੀਂ ਹੇਠਾਂ ਦਿੱਤਾ ਵਾਕ ਵੀ ਇਸਤੇਮਾਲ ਕਰ ਸਕਦੇ ਹਾਂ।
Can I have…, please?
I’d like…., please.
4. ਅਸੀਂ ਰੈਸਟੋਰੈਂਟ ਵਿੱਚ ਭੋਜਨ ਆਰਡਰ ਕਰਨ ਲੱਗਿਆਂ ‘the’ ਸ਼ਬਦ ਦੀ ਵਰਤੋਂ ਕਿਉਂ ਕਰਦੇ ਹਾਂ?
ਜਦੋਂ ਅਸੀਂ ਭੋਜਨ ਦੀ ਦਿੱਤੀ ਲਿਸਟ ਮੀਨੂੰ ਵਿੱਚੋਂ ਆਪਣੀ ਪਸੰਦ ਦੀਆਂ ਕੁਡ ਚੀਜ਼ਾਂ ਚੁਣਦੇ ਹਾਂ ਤਾਂ ‘the’ ਸ਼ਬਦ ਦੀ ਵਰਤੋਂ ਕਰਦੇ ਹਾਂ ਕਿਉਂਕਿ ਅਸੀਂ ਜਿਸ ਬਾਰੇ ਕਹਿ ਰਹੇ ਹਾਂ ਉਹ ਖ਼ਾਸ ‘fish’ ਜਾਂ ‘soup’ ਹੈ। ਜੇ ਅਸੀਂ ਇਹਨਾਂ ਚੀਜ਼ਾ ਬਾਰੇ ਜਨਰਲ ਗੱਲ ਕਰ ਰਹੇ ਹੋਈਏ ਤਾਂ ‘the’ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਦੀ।
How do I order in a restaurant?
4 Questions
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
Arrange the words in the correct order.
ሓገዝ
Activity
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
Arrange the words in the correct order.
ኣመት
‘Start’ ਇੱਕ ਕਿਰਿਆ ਹੈ ਇਸ ਲਈ ਇਸ ਨਾਲ ‘to’ ਜਾਂ ‘for’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਕਿਰਿਆਤਮਕ ਸ਼ਬਦ ਜੋੜ ਨੂੰ ਵਾਕ ਦੇ ਸ਼ੁਰੂ ਵਿੱਚ ਲਗਾਓ।Question 1 of 4
ሓገዝ
Activity
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
Arrange the words in the correct order.
ኣመት
‘Main’ ਇੱਕ ਵਸਤੂ ਨੂੰ ਦਰਸਾਉਂਦਾ ਹੈ ਇਸ ਲਈ ਸਾਨੂੰ ‘to’ ਜਾਂ ‘for’। ਸ਼ਬਦ ਜੋੜ ਨੂੰ ਵਾਕ ਦੇ ਸ਼ੁਰੂ ਵਿੱਚ ਲਗਾਓ।Question 2 of 4
ሓገዝ
Activity
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
Arrange the words in the correct order.
ኣመት
‘Drink’ ਇੱਕ ਕਿਰਿਆ ਹੈ ਇਸ ਲਈ ਇਸ ਨਾਲ ‘to’ ਜਾਂ ‘for’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।Question 3 of 4
ሓገዝ
Activity
ਸ਼ਬਦਾਂ ਨੂੰ ਸਹੀ ਤਰਤੀਬ ਵਿੱਚ ਰੱਖੋ।
Arrange the words in the correct order.
ኣመት
‘Dessert’ ਇੱਕ ਵਸਤੂ ਨੂੰ ਦਰਸਾਉਂਦਾ ਹੈ ਇਸ ਲਈ ਸਾਨੂੰ ‘to’ ਜਾਂ ‘for’।Question 4 of 4
Excellent!Great job!ሕማቕ ዕድል!ዘመዝገብኩምዎ ነጥቢ ...:
What's your favourite type of restaurant? Why? Tell us on our Facebook group!
ਤੁਹਾਡੀ ਪਸੰਦ ਦਾ ਰੈਸਟੋਰੈਂਟ ਕਿਹੜਾ ਹੈ? ਕਿਉਂ ਹੈ?ਸਾਨੂੰ ਸਾਡੇ ਫ਼ੇਸਬੁੱਕ ਗਰੁੱਪ ਵਿੱਚ ਦੱਸੋ।
Join us for our next episode of How do I…, when we will learn more useful language and practise your listening skills.
How do I…,ਦੀ ਅਗਲੀ ਕੜੀ ਵਿੱਚ ਸਾਡੇ ਨਾਲ ਫ਼ੇਰ ਜੁੜੋ। ਜਿਥੇ ਅਸੀਂ ਸਿੱਖਾਂਗੇ ਹੋਰ ਵਰਤੋਂਯੋਗ ਅੰਗਰੇਜ਼ੀ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
To start…
ਸ਼ੁਰੂ ਕਰਨ ਲਈFor main…
ਮੁੱਖ ਭੋਜਨ ਵਾਸਤੇFor dessert…
ਮਿੱਠੇ ਵਾਸਤੇTo drink…
ਪੀਣ ਵਾਸਤੇI’ll have…
ਮੈਂ ਲਵਾਂਗਾ...the soup
ਸੂਪthe fish
ਮੱਛੀwith vegetables
ਸਬਜ਼ੀ ਨਾਲthe chocolate cake
ਚਾਕਲੇਟ ਕੇਕwater
ਪਾਣੀ