세션 9
Listen to find out how to ask about someone’s birthday.
ਕਿਸੇ ਨੂੰ ਅੰਗਰੇਜ਼ੀ ਵਿੱਚ ਜਨਮ ਦਿਨ ਬਾਰੇ ਕਿਵੇਂ ਪੁੱਛਣਾ ਹੈ, ਸਿੱਖਣ ਲਈ ਸੁਣੋ।
엑티비티 1
ਤੁਹਾਡਾ ਜਨਮ ਦਿਨ ਕਦੋਂ ਹੈ?
Listen to find out how to ask about someone’s birthday.
ਕਿਸੇ ਨੂੰ ਅੰਗਰੇਜ਼ੀ ਵਿੱਚ ਜਨਮ ਦਿਨ ਬਾਰੇ ਕਿਵੇਂ ਪੁੱਛਣਾ ਹੈ ਸਿੱਖਣ ਲਈ ਸੁਣੋ।
Listen to the audio and take the quiz. ਆਡੀਓ ਸੁਣੋ ਅਤੇ ਕੁਇਜ਼ ਖੇਡੋ।

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਜਿਥੇ ਅਸੀਂ ਗੱਲ ਕਰਾਂਗੇ ਭਾਸ਼ਾ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਅੰਗਰੇਜ਼ੀ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਅਤੇ ਇਸ ਐਪੀਸੋਡ ਵਿੱਚ ਤੁਸੀਂ ਸਿੱਖੋਗੇ, ਕਿਸੇ ਨੂੰ ਇੰਗਲਿਸ਼ ਵਿੱਚ ਕਿਵੇਂ ਪੁੱਛਣਾ ਹੈ, ਤੁਹਾਡਾ ਜਨਮ ਦਿਨ ਕਦੋਂ ਹੈ।
ਆਪਸ ਵਿੱਚ ਗੱਲਾਂ ਕਰ ਰਹੇ ਦੋ ਲੋਕਾਂ ਨੂੰ ਸੁਣੋ ਜੋ ਇੱਕ ਦੂਜੇ ਨੂੰ ਉਹਨਾਂ ਦਾ ਜਨਮ ਦਿਨ ਪੁੱਛ ਰਹੇ ਹਨ।
Amy
When’s your birthday?
Phil
My birthday’s on June the 10th.
Amy
Mine’s on October the 3rd.
ਰਾਜਵੀਰ
ਜੇ ਕੁਝ ਔਖਾ ਲੱਗਿਆ ਤਾਂ ਵੀ ਫ਼ਿਕਰ ਨਾ ਕਰੋ। ਤੁਸੀਂ ਅਭਿਆਸ ਕਰ ਸਕੋਂ, ਇਸ ਲਈ ਅਸੀਂ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।
ਪਹਿਲਾਂ ਐਮੀ ਨੇ ਫ਼ਿਨ ਨੂੰ ਪੁੱਛਿਆ, ‘ਤੁਹਾਡਾ ਜਨਮ ਦਿਨ ਕਦੋਂ ਹੈ?’ ‘When is your birthday?’ ਸੁਣੋ ਤੇ ਵਾਕ ਨੂੰ ਦਹੁਰਾਓ।
When’s your birthday?
ਰਾਜਵੀਰ
ਤਾਂ ਫ਼ਿਲ ਨੇ ਕਿਹਾ ‘ਮੇਰਾ ਜਨਮ ਦਿਨ ਜੂਨ 10 ਨੂੰ ਹੈ।’ ‘My birthday’s on June the 10th.’ ਅਸੀਂ ਜਦੋਂ ਕੋਈ ਤਰੀਕ ਦੱਸਣ ਲਈ ਮਹੀਨਾ ਅਤੇ ਮਿਤੀ ਦਾ ਇਕੱਠੇ ਇਸਤੇਮਾਲ ਕਰਨਾ ਹੋਵੇ ਤਾਂ ‘on’. ਸ਼ਬਦ ਵਰਤਦੇ ਹਾਂ। ਉਦਹਾਰਨ ਵੱਜੋਂ ‘on May the 10th’ and ‘on April the 22nd’. ਸੁਣੋ ਤੇ ਵਾਕ ਨੂੰ ਦਹੁਰਾਓ।
My birthday’s on June the 10th.
ਰਾਜਵੀਰ
ਅੰਗਰੇਜ਼ੀ ਵਿੱਚ ਆਪਣਾ ਜਨਮ ਦਿਨ ਦੱਸਣ ਲੱਗਿਆਂ ਅਸੀਂ ਪਹਿਲਾਂ ਮਹੀਨੇ ਦਾ ਨਾਮ ਦੱਸਦੇ ਹਾਂ ਜਿਵੇਂ
ਜਨਵਰੀ January
ਫ਼ਰਵਰੀ February
ਮਾਰਚ March
ਅਪ੍ਰੈਲ April
ਮਈ May
ਜੂਨ June
ਜੁਲਾਈ July
ਅਗਸਤ August
ਸਤੰਬਰ September
ਅਕਤੂਬਰ October
ਨਵੰਬਰ November
ਦਸੰਬਰ December
ਰਾਜਵੀਰ
ਇਸਤੋਂ ਬਾਅਦ ਅਸੀਂ ਜਨਮ ਦੀ ਤਰੀਕ ਦੱਸਾਂਗੇ। ਇੱਕ, ਦੋ ਤੇ ਤਿੰਨ ਸਧਾਰਨ ਨੰਬਰ ਹੀ।
First, second, third.
ਰਾਜਵੀਰ
ਚਾਰ ਤੋਂ ਵੀਹ ਤੱਕ ਅਖ਼ੀਰ ਵਿੱਚ th ਲਗਾਉਣਾ ਹੈ। ਉਦਾਹਰਨ ਜਿਵੇਂ-
ਚੌਥਾ fourth
ਦੱਸਵਾਂ tenth
ਅਠਾਰਵਾਂ eighteenth
ਰਾਜਵੀਰ
ਵੀਹ ਤੋਂ ਬਿਨਾਂ ਬਾਕੀ ਨੰਬਰਾਂ ਲਈ ਸਾਨੂੰ ਵੀਹ ਦੇ ਨਾਲ ਨੰਬਰ ਵੀ ਬੋਲਣਾ ਪਵੇਗਾ।
ਚੌਵੀ – twenty-fourth
ਸਤਾਈ – twenty-seventh
ਉਨੱਤੀ – twenty-ninth
ਰਾਜਵੀਰ
ਤਾਂ ਐਮੀ ਨੇ ਫ਼ਿਲ ਨੂੰ ਦੱਸਿਆ ‘ਮੇਰਾ ਅਕਤੂਬਰ 3 ਨੂੰ ਹੈ’। ‘Mine’s on October the 3rd’ ਸੁਣੋ ਤੇ ਵਾਕ ਨੂੰ ਦਹੁਰਾਓ।
Mine’s on October the 3rd.
ਰਾਜਵੀਰ
ਸ਼ਾਬਾਸ਼ ਹੁਣ ਜੋ ਸਿੱਖਿਆ ਉਸਨੂੰ ਚੈੱਕ ਕਰੀਏ। ਅਲੱਗ ਅਲੱਗ ਲੋਕਾਂ ਨੂੰ ਸੁਣੋ ਜੋ ਇੱਕ ਦੂਸਰੇ ਤੋਂ ਉਹਨਾਂ ਦੇ ਜਨਮ ਦਿਨ ਬਾਰੇ ਪੁੱਛ ਰਹੇ ਹਨ।
When’s your birthday?
My birthday’s on May the 23rd.
Mine’s on January the 10th.
When’s your birthday?
My birthday’s on February the 13th.
Mine’s on August the 8th.
ਰਾਜਵੀਰ
ਠੀਕ ਹੈ, ਚਲੋ ਫ਼ੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਅਤੇ ਦਹੁਰਾਓ।
When’s your birthday?
My birthday’s on June the 10th.
Mine’s on October the 3rd.
ਰਾਜਵੀਰ
ਬਹੁਤ ਅੱਛਾ। ਚਲੋ ਦੇਖਦੇ ਹਾਂ ਤੁਸੀਂ ਅੰਗਰੇਜ਼ੀ ਨੂੰ ਕਿੰਨੀ ਚੰਗੀ ਤਰ੍ਹਾਂ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।
ਤੁਹਾਡਾ ਜਨਮ ਦਿਨ ਕਦੋਂ ਹੈ?
When’s your birthday?
ਮੇਰਾ ਜਨਮ ਦਿਨ ਜੂਨ 10 ਨੂੰ ਹੈ।
My birthday’s on June the 10th.
ਮੇਰਾ ਅਕਤੂਬਰ ਤਿੰਨ ਹੈ।
Mine’s on October the 3rd.
ਰਾਜਵੀਰ
ਬਹੁਤ ਵਧੀਆ। ਹੁਣ ਤੁਸੀਂ ਜਾਣਦੇ ਹੋ ਲੋਕਾਂ ਨੂੰ ਅੰਗਰੇਜ਼ੀ ਵਿੱਚ ਕਿਵੇਂ ਪੁੱਛਣਾ ਹੈ ਕਿ ਉਹਨਾਂ ਦਾ ਜਨਮ ਦਿਨ ਕਦੋਂ ਹੈ। ਐਮੀ ਨੂੰ ਆਪਣਾ ਜਨਮ ਦਿਨ ਦੱਸਕੇ ਅਭਿਆਸ ਕਰੋ ਤੇ ਹਾਂ ਐਮੀ ਨੂੰ ‘When’s your birthday?’ ਕਹਿਕੇ ਉਸਦਾ ਜਨਮ ਦਿਨ ਵੀ ਪੁੱਛੋ।
When’s your birthday?
Mine’s on October the 3rd.
ਰਾਜਵੀਰ
Great, ਹੁਣ ਸਾਰੀ ਗੱਲਬਾਤ ਦੁਬਾਰਾ ਸੁਣੋ ਤੇ ਆਪਣੇ ਜੁਆਬਾਂ ਨੂੰ ਚੈੱਕ ਕਰੋ ।
Amy
When’s your birthday?
Phil
My birthday’s on June the 10th.
Amy
Mine’s on October the 3rd.
ਰਾਜਵੀਰ
ਬਹੁਤ ਅੱਛਾ! ਹੁਣ ਤੁਸੀਂ ਅੰਗਰੇਜ਼ੀ ਵਿੱਚ ਲੋਕਾਂ ਨੂੰ ਪੁੱਛ ਸਕਦੇ ਹੋ ਕਿ ਉਹਨਾਂ ਦਾ ਜਨਮ ਦਿਨ ਕਦੋਂ ਹੈ। ਜੋ ਵੀ ਸਿੱਖਿਆ ਉਸਨੂੰ ਦਹੁਰਾਉਣਾ ਜ਼ਰੂਰ ਯਾਦ ਰੱਖਣਾ। ਇੱਕ ਦੋਸਤ ਲੱਭੋ ਤੇ ਉਸਨੂੰ ਅੰਗਰੇਜ਼ੀ ਵਿੱਚ ਪੁੱਛਕੇ ਕਿ ਉਸਦਾ ਜਨਮ ਦਿਨ ਕਦੋਂ ਹੈ ਅਭਿਆਸ ਕਰੋ। ਤੇ ਹਾਂ ਜਨਮ ਦਿਨ ਦੱਸਣ ਲਈ ਸਹੀ ਮਹੀਨਾ ਅਤੇ ਨੰਬਰ ਜ਼ਰੂਰ ਦੱਸੋ।
ਚਲੋ ਅੱਜ ਦਾ ਐਪੀਸੋਡ ਇਥੇ ਹੀ ਖ਼ਤਮ ਕਰਦੇ ਹਾਂ।
ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।
Check what you’ve learned by choosing the correct answer to the question.
ਜੋ ਤੁਸੀਂ ਸਿੱਖਿਆ ਉਸਨੂੰ ਚੈੱਕ ਕਰਨ ਲਈ ਪ੍ਰਸ਼ਨ ਦਾ ਸਹੀ ਜੁਆਬ ਚੁਣੋ।
ਤੁਹਾਡਾ ਜਨਮ ਦਿਨ ਕਦੋਂ ਹੈ?
3 Questions
Choose the correct answer.
ਸਹੀ ਜੁਆਬ ਚੁਣੋ।
도움
엑티비티
Choose the correct answer.
ਸਹੀ ਜੁਆਬ ਚੁਣੋ।
힌트
__nQuestion 1 of 3
도움
엑티비티
Choose the correct answer.
ਸਹੀ ਜੁਆਬ ਚੁਣੋ।
힌트
ਚਾਰ ਅੱਖ਼ਰ।Question 2 of 3
도움
엑티비티
Choose the correct answer.
ਸਹੀ ਜੁਆਬ ਚੁਣੋ।
힌트
ਤਿੰਨ ਅੱਖ਼ਰ।Question 3 of 3
Excellent!Great job!네 안타깝군요이번 점수입니다:
Join us for our next episode of Essential English, when we will learn more useful language and practise your listening skills.
ਅਗਲੀ ਕੜੀ ਵਿੱਚ ਹੋਰ ਨਵੇਂ Essential English ਸਿੱਖਣ ਲਈ ਸਾਡੇ ਨਾਲ ਜੁੜੋ, ਜਦੋਂ ਅਸੀਂ ਸਿਖਾਂਗੇ ਹੋਰ ਵਰਤੋਂਯੋਗ ਇੰਗਲਿਸ਼ ਭਾਸ਼ਾ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
When’s your birthday?
ਤੁਹਾਡਾ ਜਨਮ-ਦਿਨ ਕਦੋਂ ਹੈ?My birthday’s on ______ the ______.
ਮੇਰਾ ਜਨਮ-ਦਿਨ_____ਮਹੀਨੇ ਦੀ______ਤਾਰੀਕ ਨੂੰ ਹੈ।My birthday’s on the ______ of ______.
ਮੇਰਾ ਜਨਮ-ਦਿਨ_____ਤਾਰੀਕ______ਮਹੀਨੇ ਦੀ ਨੂੰ ਹੈ।January
ਜਨਵਰੀFebruary
ਫ਼ਰਵਰੀMarch
ਮਾਰਚApril
ਅਪ੍ਰੈਲMay
ਮਈJune
ਜੂਨJuly
ਜੁਲਾਈAugust
ਅਗਸਤSeptember
ਸਤੰਬਰOctober
ਅਕਤੂਬਰNovember
ਨਵੰਬਰDecember
ਦਸੰਬਰ