1

유닛 1: Essential English Conversation

유닛 고르세요

  1. 1Essential English Conversation

세션 4

Listen to find out how to give your phone number.
ਕਿਸੇ ਨੂੰ ਆਪਣਾ ਫ਼ੋਨ ਨੰਬਰ ਇੰਗਲਿਸ਼ ਵਿੱਚ ਕਿਸ ਤਰਾਂ ਦੱਸਣਾ ਹੈ ਸਿੱਖਣ ਲਈ ਸੁਣੋ। 

세션 4 점수

0 / 3

  • 0 / 3
    엑티비티 1

엑티비티 1

ਤੁਹਾਡਾ ਫ਼ੋਨ ਨੰਬਰ ਕੀ ਹੈ? What’s your phone number?

ਕਿਸੇ ਨੂੰ ਆਪਣਾ ਫ਼ੋਨ ਨੰਬਰ ਇੰਗਲਿਸ਼ ਵਿੱਚ ਕਿਵੇਂ ਦੱਸਣਾ ਹੈ ਸਿੱਖਣ ਲਈ ਸੁਣੋ।
Listen to find out how to give your phone number.

ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

스크립트 보기스크립트 숨기기

ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਮੈਂ ਰਾਜਵੀਰ ਤੇ ਤੁਹਾਡੇ ਲਈ ਲਿਆਈਂ ਹਾਂ ਰੋਜ਼ਾਨਾ ਵਰਤੋਂ ਦੀ ਇੰਗਲਿਸ਼ ਭਾਸ਼ਾ ਨਾਲ ਜੁੜੀਆਂ ਕੁਝ ਅਹਿਮ ਗੱਲਾਂ। ਇਸ ਐਪੀਸੋਡ ਵਿੱਚ ਤੁਸੀਂ ਸਿੱਖੋਗੇ, ਕਿਸੇ ਨੂੰ ਆਪਣਾ ਫ਼ੋਨ ਨੰਬਰ ਕਿਵੇਂ ਦੱਸੀਏ। ਇਸਦੇ ਨਾਲ ਹੀ ਤੁਸੀਂ ਸਿੱਖ ਜਾਵੋਗੇ 1 ਤੋਂ 9 ਤੱਕ ਦੀ ਗਿਣਤੀ।

1
2
3

ਚਲੋ ਹੁਣ, 4 ਤੋਂ 6 ਤੱਕ ਦੀ ਕੋਸ਼ਿਸ਼ ਕਰੀਏ।

4
5
6

ਅੱਗੇ 7 ਤੋਂ 9 ਸਿੱਖਦੇ ਹਾਂ।
7
8
9

ਤੁਹਾਨੂੰ ਜ਼ੀਰੋ, ‘0’ ਕਹਿਣਾ ਵੀ ਸਿੱਖਣਾ ਪਵੇਗਾ। ਇੰਗਲਿਸ਼ ਵਿੱਚ ਅਸੀਂ ਜ਼ੀਰੋ ਕਹਿੰਦੇ ਹਾਂ ਪਰ ਫ਼ੋਨ ਨੰਬਰ ਦੱਸਣ ਲੱਗਿਆਂ ਅਕਸਰ ਲੋਕ ‘oh’ ਵੀ ਕਹਿੰਦੇ ਹਨ।


0

ਜੇ ਕਿਤੇ ਇਕੋ ਨੰਬਰ ਦੁਬਾਰਾ ਆ ਰਿਹਾ ਹੋਵੇ ਤਾਂ ਅਸੀਂ ਆਮਤੌਰ ’ਤੇ ਡਬਲ 'double' ਸ਼ਬਦ ਦਾ ਇਸਤੇਮਾਲ ਕਰਦੇ ਹਾਂ। ਜਿਵੇਂ ‘5 5’ ਹੋਵੇ।

Double 5 
------------------

ਚਲੋ ਹੁਣ ਦੋ ਲੋਕਾਂ ਨੂੰ ਸੁਣਦੇ ਹਾਂ ਜੋ ਇੱਕ ਦੂਜੇ ਤੋਂ ਫ਼ੋਨ ਨੰਬਰ ਪੁੱਛ ਰਹੇ ਹਨ।
Liz
Hi Justin, What’s your phone number?

Justin
It’s 02079460558.

Liz
Thanks!

ਜੇ ਥੋੜ੍ਹਾ ਔਖਾ ਵੀ ਲੱਗਿਆ ਤਾਂ ਫ਼ਿਕਰ ਨਾ ਕਰੋ। ਆਪਾਂ ਇਸੇ ਗੱਲਬਾਤ ਨੂੰ ਅਭਿਆਸ ਲਈ ਛੋਟੇ ਹਿੱਸਿਆਂ ਵਿੱਚ ਤੋੜਦੇ ਹਾਂ। ਪਹਿਲੇ ਵਕਤਾ ਨੇ ਦੂਸਰੇ ਨੂੰ ਪੁੱਛਿਆ “ਤੁਹਾਡਾ ਫ਼ੋਨ ਨੰਬਰ ਕੀ ਹੈ?” “What’s your phone number?” ਇਹ ਪ੍ਰਸ਼ਨ ਅਸੀਂ ਇੰਗਲਿਸ਼ ਵਿੱਚ ਲੋਕਾਂ ਨੂੰ ਉਹਨਾਂ ਦਾ ਫ਼ੋਨ ਨੰਬਰ ਪੁੱਛਣ ਲਈ ਵਰਤਦੇ ਹਾਂ। ਹੁਣ ਸੁਣੋ ਤੇ ਵਾਕ ਨੂੰ ਦਹੁਰਾਓ।


What’s your phone number?

-------------------------
ਦੂਸਰੇ ਵਕਤਾ ਨੂੰ ਸੁਣੋ ਜੋ ਆਪਣਾ ਫ਼ੋਨ ਨੰਬਰ ਦੁਬਾਰਾ ਦੱਸ ਰਿਹਾ ਹੈ। ਤੁਸੀਂ ਵੀ ਕੋਸ਼ਿਸ਼ ਕਰੋ ਅਤੇ ਜਿਹੜਾ ਨੰਬਰ ਤੁਸੀਂ ਸੁਣਿਆ ਉਸਨੂੰ ਲਿਖੋ।


It's 020 7946 0558
---------------------------------

ਬਿਲਕੁਲ ਠੀਕ, ਤਾਂ ਤੁਸੀਂ ਫ਼ੋਨ ਨੰਬਰ 020 7946 0558 ਲਿਖਿਆ ਹੋਵੇਗਾ। ਪਹਿਲੇ ਵਕਤਾ ਨੇ ਦੂਸਰੇ ਦਾ ਫ਼ੋਨ ਨੰਬਰ ਦੱਸਣ ਲਈ ਧੰਨਵਾਦ “Thanks!” ਕੀਤਾ। ਸੁਣੋ ਅਤੇ ਦਹੁਰਾਓ।

Thanks! 

ਸ਼ਾਬਾਸ਼ᴉ ਚਲੋ ਚੈੱਕ ਕਰਦੇ ਹਾਂ ਤੁਸੀਂ ਕੀ ਕਿਹਾ, ਸੁਣਦੇ ਹਾਂ ਕੁਝ ਅਲੱਗ ਅਲੱਗ ਲੋਕਾਂ ਨੂੰ ਜੋ ਇੱਕ ਦੂਸਰੇ ਤੋਂ ਫ਼ੋਨ ਨੰਬਰ ਬਾਰੇ ਪੁੱਛ ਰਹੇ ਹਨ।

Hi Mark, what’s your phone number?
It’s 0113 496 0752
Thanks!

Hi Claire, what’s your phone number?
It’s 028 9649 6671
Thanks!

ਬਿਲਕੁਲ ਠੀਕ। ਚਲੋ ਦੇਖਦੇ ਹਾਂ ਤੁਸੀਂ ਇੰਗਲਿਸ਼ ਵਿੱਚ ਵਾਕਾਂ ਨੂੰ ਕਿੰਨੀ ਕੁ ਚੰਗੀ ਤਰਾਂ ਯਾਦ ਰੱਖਿਆ। ਆਪਾਂ ਹਰ ਭਾਗ ਨੂੰ ਪੰਜਾਬੀ ਵਿੱਚ ਸੁਣਦੇ ਹਾਂ ਅਤੇ ਨਾਲ ਹੀ ਇੰਗਲਿਸ਼ ਵਿੱਚ ਬੋਲਕੇ ਦੇਖਦੇ ਹਾਂ।

ਹੈਲੋ ਜਸਟਿਨ, ਤੁਹਾਡਾ ਫ਼ੋਨ ਨੰਬਰ ਕੀ ਹੈ?

Hi Justin, What’s your phone number?

ਇਹ 020 ਹੈ।

It’s 020...
…794…

…60…

…558.

ਧੰਨਵਾਦ

Thanks!

ਸ਼ਾਬਾਸ਼ᴉ ਤਾਂ ਹੁਣ ਤੁਸੀਂ ਜਾਣਦੇ ਹੋ ਇੰਗਲਿਸ਼ ਵਿੱਚ ਆਪਣਾ ਫ਼ੋਨ ਨੰਬਰ ਕਿਵੇਂ ਦੱਸਣਾ ਹੈ। ਪਹਿਲੇ ਵਕਤਾ ਦੇ ਸਵਾਲਾਂ ਦਾ ਜਵਾਬ ਦੇ ਕੇ ਅਭਿਆਸ ਕਰੋ।

Hi, what’s your phone number?

Thanks!

ਬਹੁਤ ਖ਼ੂਬ। ਹੁਣ ਸਾਰੀ ਗੱਲਬਾਤ ਨੂੰ ਦੁਬਾਰਾ ਸੁਣੋ ਤੇ ਆਪਣੇ ਜੁਆਬ ਚੈਕ ਕਰੋ।

Liz

Hi Justin, What’s your phone number?

Justin

It’s 020 7946 0558.

Liz

Thanks!

ਬਹੁਤ ਅੱਛਾ! ਹੁਣ ਤੁਸੀਂ ਇੰਗਲਿਸ਼ ਵਿੱਚ ਆਪਣਾ ਫ਼ੋਨ ਨੰਬਰ ਦੱਸ ਸਕਦੇ ਹੋ ਤੇ ਹੋਰ ਲੋਕਾਂ ਤੋਂ ਉਹਨਾਂ ਦਾ ਨੰਬਰ ਪੁੱਛ ਵੀ ਸਕਦੇ ਹੋ। ਜੋ ਵੀ ਸਿੱਖਿਆ ਉਸਨੂੰ ਦਹੁਰਾਉਣਾ ਜ਼ਰੂਰ ਯਾਦ ਰੱਖਣਾ। ਇੱਕ ਚੰਗਾ ਦੋਸਤ ਲੱਭੋ ਤੇ ਉਸਨੂੰ ਇੰਗਲਿਸ਼ ਵਿੱਚ ਆਪਣਾ ਫ਼ੋਨ ਨੰਬਰ ਦੱਸੋ ਅਤੇ ਨਾਲ ਹੀ ਉਸਦਾ ਪੁੱਛੋ ਵੀ। ਫ਼ੇਰ ਮਿਲਦੇ ਹਾਂ ਰੋਜ਼ਾਨਾ ਬੋਲਚਾਲ ਦੀ ਇੰਗਲਿਸ਼ ਭਾਸ਼ਾ ਸਿੱਖਣ ਵਾਸਤੇ। ਬਾਏ।

 

 

ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜਵਾਬ ਚੁਣੋ।
Check what you’ve learned by choosing the correct answer to the question.

ਤੁਹਾਡਾ ਫ਼ੋਨ ਨੰਬਰ ਕੀ ਹੈ? What’s your phone number?

3 Questions

ਸਹੀ ਜੁਆਬ ਚੁਣੋ। 

Choose the correct answer.

 

잘하셨습니다 퀴즈를 다하셨습니다
Excellent!Great job!네 안타깝군요이번 점수입니다:
x / y

ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Join us for our next episode of Essential English, when we will learn more useful language and practise your listening skills.

Session Vocabulary

  • What’s your phone number?

    ਤੁਹਾਡਾ ਫ਼ੋਨ ਨੰਬਰ ਕੀ ਹੈ?

    It’s _______.

    ਇਹ ਹੈ_______।

    Thanks!

    ਸ਼ੁਕਰੀਆ

    one

    ਇੱਕ
    two

    ਦੋ
    three

    ਤਿੰਨ
    four

    ਚਾਰ
    five

    ਪੰਜ
    six

    ਛੇ
    seven

    ਸੱਤ
    eight

    ਅੱਠ
    nine

    ਨੌਂ
    double ______

    ਡਬਲ______