ਸਰਬਜੀਤ ਧਾਲੀਵਾਲ

ਸਰਬਜੀਤ ਸਿੰਘ ਧਾਲੀਵਾਲ ਬੀਬੀਸੀ ਪੰਜਾਬੀ ਦੇ ਚੰਡੀਗੜ੍ਹ ਸਥਿਤ ਰਿਪੋਰਟਰ ਹਨ। ਉਹ ਪੰਜਾਬ ਬਾਰੇ ਵਿਸਥਾਰ ਵਿੱਚ ਲਿਖਦੇ ਹਨ, ਗਰਾਊਂਡ ਰਿਪੋਰਟਾਂ ਕਰਦੇ ਹਨ ਅਤੇ ਵਿਸ਼ਲੇਸ਼ਣਾਤਮਕ ਰਿਪੋਰਟਾਂ ਵੀ ਲਿਖਦੇ ਹਨ।