ਜਣੇਪੇ ਮਗਰੋਂ ਮਾਨਸਿਕ ਸਿਹਤ: ਔਰਤਾਂ ਕਿਸ ਤਰ੍ਹਾਂ ਦੇ ਤਣਾਅ ਵਿੱਚੋਂ ਲੰਘਦੀਆਂ ਹਨ

ਵੀਡੀਓ ਕੈਪਸ਼ਨ, ਔਰਤਾਂ ਦੀ ਮਾਨਸਿਕ ਸਿਹਤ

ਜਣੇਪਾ ਲਗਭਗ ਦੁਨੀਆਂ ਦੀ ਹਰ ਔਰਤ ਦੇ ਜੀਵਨ ਦਾ ਹਿੱਸਾ ਹੈ ਪਰ ਇਹ ਇੰਨਾ ਸੌਖਾ ਨਹੀਂ ਜਿੰਨਾ ਮਾਵਾਂ ਦੀ ਮੁਸਕਰਾਹਟ ਦੇਖਣ ਤੋਂ ਲਗਦਾ ਹੈ।

ਵਿਸ਼ਵਿ ਸਿਹਤ ਸੰਗਠਨ ਮੁਤਾਬਕ ਹਰ 5 ਵਿੱਚ ਇੱਕ ਮਾਂ ਨੂੰ ਜਣੇਪੇ ਤੋਂ ਬਾਅਦ ਹੋਣ ਵਾਲੇ ਤਣਾਅ ਵਿੱਚੋਂ ਲੰਘਣਾ ਪੈਂਦਾ ਹੈ।

ਮਾਹਰ ਕਹਿੰਦੇ ਹਨ ਕਿ ਬੱਚੇ ਦੇ ਜਨਮ ਤੋਂ ਬਾਅਦ ਨਵੀਂ ਬਣੀ ਮਾਂ ਨੂੰ ਮਾਰਗ ਦਰਸ਼ਨ ਅਤੇ ਸਾਲਹਕਾਰੀ ਤੁਰੰਤ ਮੁਹਈਆ ਕਰਵਾਈ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)