ਮਲਕੀਤ ਸਿੰਘ ਮੁਤਾਬਕ ਕੀ ਹੈ ਹਿੱਟ ਗਾਣੇ ਦੀ ਪਰਿਭਾਸ਼ਾ- ਇੰਟਰਵਿਊ
ਮਲਕੀਤ ਸਿੰਘ ਮੁਤਾਬਕ ਕੀ ਹੈ ਹਿੱਟ ਗਾਣੇ ਦੀ ਪਰਿਭਾਸ਼ਾ- ਇੰਟਰਵਿਊ

ਤਸਵੀਰ ਸਰੋਤ, Getty Images
1980ਵਿਆਂ ਵਿੱਚ ‘ਗੁੜ ਨਾਲੋਂ ਇਸ਼ਕ ਮਿੱਠਾ’ ਵਰਗੇ ਗੀਤਾਂ ਨਾਲ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਮਲਕੀਤ ਸਿੰਘ ਅੱਜ ਵੀ ਆਪਣੇ ਅੰਦਾਜ਼ ਨਾਲ ਲੋਕਾਂ ਦੇ ਦਿਲਾਂ ਵਿੱਚ ਰਾਜ ਕਰ ਰਹੇ ਹਨ।
ਲੋਕ ਗਾਇਕ ਬਣਨ ਵਾਲੇ ਮਲਕੀਤ ਸਿੰਘ ਕਹਿੰਦੇ ਹਨ, “ਹੁਣ ਅੱਜਕਲ੍ਹ ਨੌਜਵਾਨਾਂ ਨੂੰ ਹੁੰਦਾ ਹੈ ਕਿ ਇੰਨੇ ਵਿਊਜ਼ ਆਉਣੇ ਚਾਹੀਦੇ ਹਨ ਜਾਂ ਇੰਨੇ ਆ ਗਏ ਹਨ। ਅਸਲ ਵਿੱਚ ਪੈਮਾਨਾ ਇਹ ਹੈ ਕਿ ਕਲਾਕਾਰ ਕੋਲ ਕੰਮ ਕਿੰਨਾ ਹੈ, ਕੀ ਲੋਕ ਉਸ ਨੂੰ ਜਾਣਦੇ ਹਨ ਜਾਂ ਉਹ ਲੋਕਾਂ ਵਿੱਚ ਕਿੰਨਾ ਮਸ਼ਹੂਰ ਹੈ।”
“ਗਾਣਾ ਉਹ ਹੈ ਜੋ ਪਾਰਟੀ ਵਿੱਚ ਦੋ-ਤਿੰਨ ਵਾਰ ਰਿਪੀਟ ਹੋਏ। ਇਸ ਦਾ ਮਤਲਬ ਹੈ ਕਿ ਲੋਕ ਉਸ ਨੂੰ ਪਸੰਦ ਕਰ ਰਹੇ ਹਨ।”
ਬੀਬੀਸੀ ਪੰਜਾਬੀ ਦੀ ਵਿਸ਼ੇਸ਼ ਸੀਰੀਜ਼ ‘ਜ਼ਿੰਦਗੀਨਾਮਾ’ ਤਹਿਤ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਕਈ ਦਿਲਚਸਪ ਕਿੱਸੇ ਸਾਂਝੇ ਕੀਤੇ।
ਰਿਪੋਰਟ- ਜਸਪਾਲ ਸਿੰਘ
ਐਡਿਟ- ਰਾਜਨ ਪਪਨੇਜਾ



