ਭਾਰਤ ਵਿੱਚ ਕਿਉਂ ਵੱਧ ਰਿਹਾ ਹੈ ‘ਫੇਕ ਵੈਡਿੰਗਜ਼’ ਦਾ ਟਰੈਂਡ

ਵੀਡੀਓ ਕੈਪਸ਼ਨ, ਭਾਰਤ ਵਿੱਚ ਕਿਉਂ ਵੱਧ ਰਿਹਾ ਹੈ ਫੇਕ ਵੈਡਿੰਗਜ਼ ਭਾਵ ਫਰਜ਼ੀ ਵਿਆਹਾਂ ਉੱਤੇ ਪਾਰਟੀਆਂ ਕਰਨ ਦਾ ਟਰੈਂਡ
ਭਾਰਤ ਵਿੱਚ ਕਿਉਂ ਵੱਧ ਰਿਹਾ ਹੈ ‘ਫੇਕ ਵੈਡਿੰਗਜ਼’ ਦਾ ਟਰੈਂਡ

ਫੇਕ ਵੈਡਿੰਗ ਯਾਨੀ ਨਕਲੀ ਵਿਆਹ ਦਾ ਇੱਕ ਨਵਾਂ ਟਰੈਂਡ ਅੱਜਕਲ ਨੌਜਵਾਨਾਂ 'ਚ ਵੇਖਿਆ ਜਾ ਰਿਹਾ ਹੈ।

ਇਸ 'ਚ ਰੀਤੀ ਰਿਵਾਜ਼ਾਂ ਤੋਂ ਪਰ੍ਹੇ ਮੁੰਡੇ-ਕੁੜੀਆਂ ਮਸਤੀ ਕਰਨ ਆਉਂਦੇ ਹਨ। ਕੀ ਹੈ ਇਹ ਨਵਾਂ ਟਰੈਂਡ ਜੋ ਨੌਜਵਾਨਾਂ ਨੂੰ ਆਪਣੇ ਇੰਨਾ ਵੱਲ ਖਿੱਚ ਰਿਹਾ

ਲੜਕੀਆਂ

ਫੇਕ ਵੈਡਿੰਗ ਦਾ ਇਹ ਟਰੈਂਡ ਤੇ ਪਾਰਟੀ ਕਰਨ ਦਾ ਇਹ ਨਵਾਂ ਤਰੀਕਾ ਨੌਜਵਾਨਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਨ੍ਹਾਂ ਪਾਰਟੀਆਂ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦੇ ਇਨ੍ਹਾਂ ਸਮਾਗਮਾਂ ਵਿੱਚ ਹੋਣ ਦੇ ਆਪਣੇ-ਆਪਣੇ ਕਾਰਨ ਹਨ।

ਰਿਪੋਰਟ-ਜਸਪਾਲ ਸਿੰਘ, ਸ਼ੂਟ: ਅਰੀਬਾ ਅੰਸਾਰੀ, ਐਡਿਟ: ਦਾਨਿਸ਼ ਆਲਮ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)