ਤੁਰਕੀ-ਸੀਰੀਆ: ਭੂਚਾਲ ਤੋਂ ਬਾਅਦ ਬਰਬਾਦ ਹੋਏ ਇਹ ਲੋਕ ਕਿੱਥੇ ਜਾ ਰਹੇ ਹਨ
ਤੁਰਕੀ-ਸੀਰੀਆ: ਭੂਚਾਲ ਤੋਂ ਬਾਅਦ ਬਰਬਾਦ ਹੋਏ ਇਹ ਲੋਕ ਕਿੱਥੇ ਜਾ ਰਹੇ ਹਨ
ਤੁਰਕੀ ’ਚ ਰਹਿਣ ਵਾਲੇ ਸੈਂਕੜੇ ਸੀਰੀਆਈ ਨਾਗਰਿਕ ਹਾਲ ਹੀ ’ਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਆਪਣੇ ਦੇਸ਼ ਵਾਪਸ ਪਰਤ ਰਹੇ ਹਨ। ਤੁਰਕੀ ਸਰਕਾਰ ਨੇ ਉਨ੍ਹਾਂ ਸੀਰੀਆਈ ਨਾਗਰਿਕਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਜਿਨ੍ਹਾਂ ਕੋਲ ਆਈ ਕਾਰਡ ਹਨ।
ਬਾਰਡਰ ’ਤੇ ਇਸ ਵੇਲੇ ਦਾ ਮਾਹੌਲ ਦੱਸ ਰਹੇ ਹਨ ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ।
ਵੀਡੀਓ - ਕਾਸ਼ਿਫ਼ ਸੱਦਿਕੀ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)



