ਸਰਬਜੀਤ ਸਿੰਘ ਖਾਲਸਾ ਕਿਸ ਤਰੀਕੇ ਨਾਲ ਖਾਲਿਸਤਾਨ ਹਾਸਲ ਕਰਨਾ ਚਾਹੁੰਦੇ ਹਨ
ਸਰਬਜੀਤ ਸਿੰਘ ਖਾਲਸਾ ਕਿਸ ਤਰੀਕੇ ਨਾਲ ਖਾਲਿਸਤਾਨ ਹਾਸਲ ਕਰਨਾ ਚਾਹੁੰਦੇ ਹਨ

ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਖਡੂਰ ਸਾਹਿਬ ਤੋਂ ਐੱਮਪੀ ਅਮ੍ਰਿਤਪਾਲ ਸਿੰਘ ਦੇ ਪਿਤਾ ਨਾਲ ਸਾਂਝੀਆਂ ਸਰਗਰਮੀਆਂ ਕਰ ਰਹੇ ਹਨ।
ਦੋਵੇਂ ਧਿਰਾਂ 19 ਅਗਸਤ ਨੂੰ ਬਾਬਾ ਬਕਾਲਾ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਬਾਰੇ ਕਾਨਫਰੰਸ ਕਰਨਗੀਆਂ। ਸਰਬਜੀਤ ਸਿੰਘ ਖ਼ਾਲਸਾ ਨੇ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਕੀਤੀ
ਰਿਪੋਰਟ -ਸੁਰਿੰਦਰ ਮਾਨ, ਐਡਿਟ-ਜਮਸ਼ੇਦ ਅਲੀ



