ਕੀ ਚਿਕਨ ਦੇ ਪੰਜੇ ਖਾਣੇ ਚਾਹੀਦੇ ਹਨ?

ਵੀਡੀਓ ਕੈਪਸ਼ਨ, ਕੀ ਚਿਕਨ ਦੇ ਪੰਜੇ ਖਾਣੇ ਚਾਹੀਦੇ ਹਨ?
ਕੀ ਚਿਕਨ ਦੇ ਪੰਜੇ ਖਾਣੇ ਚਾਹੀਦੇ ਹਨ?
ਪ੍ਰਕਾਸ਼ਿਤ

ਚਿਕਨ ਖਾਣ ਵਾਲੇ ਬਹੁਤੇ ਲੋਕ ਇਹ ਸੋਚਦੇ ਹਨ ਕਿ ਚਿਕਨ ਦੇ ਪੰਜੇ ਖੰਭਾਂ ਤੇ ਚਮੜੀ ਵਾਂਗ ਹੀ ਖਾਣ ਯੋਗ ਨਹੀਂ ਹਨ। ਪਰ ਪੂਰੀ ਦੁਨੀਆਂ ਵਿੱਚ ਚਿਕਨ ਦੇ ਪੰਜਿਆਂ ਦੀ ਬਹੁਤ ਜ਼ਿਆਦਾ ਮੰਗ ਹੈ। ਚਿਕਨ ਦੇ ਪੰਜੇ ਚਮੜੀ, ਹੱਡੀਆਂ ਅਤੇ ਮਾਸਪੇਸ਼ੀਆਂ ਨਾਲ ਬਣੇ ਹੁੰਦੇ ਹਨ। ਇੱਕ ਅਧਿਐਨ ਮੁਤਾਬਕ ਇਨ੍ਹਾਂ ਦੀ ਬਣਤਰ ਵਿੱਚ 30-35 ਫੀਸਦ ਕੋਲਾਜਨ ਹੁੰਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)