ਹਵੇਲੀਆਂ ਰਾਹੀਂ ਪੰਜਾਬ ਦੇ ਵਿਰਸੇ ਨੂੰ ਸਾਂਭਦੀ ਮਾਂ ਤੇ 5 ਧੀਆਂ ਦੀ ਸਾਂਝ
ਹਵੇਲੀਆਂ ਰਾਹੀਂ ਪੰਜਾਬ ਦੇ ਵਿਰਸੇ ਨੂੰ ਸਾਂਭਦੀ ਮਾਂ ਤੇ 5 ਧੀਆਂ ਦੀ ਸਾਂਝ

ਗੁਰਦਾਸਪੁਰ ਦਾ ਪਿੰਡ ਨਵਾਂ ਸਰਦਾਰਾਂ ਤੇ ਇੱਥੋਂ ਦੀਆਂ ਹਵੇਲੀਆਂ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਵਜ੍ਹਾ ਹੈ ਭਾਰਤ ਸਰਕਾਰ ਵੱਲੋਂ ਮਿਲਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ। ਵਿਰਾਸਤ ਦੀ ਸਾਂਭ ਸੰਭਾਲ ਨਾਲ ਸ਼ੁਰੂ ਹੋਇਆ ਹਵੇਲੀਆਂ ਨੂੰ ਸਾਂਭਣ ਦਾ ਸਿਲਸਿਲਾ ਕਈਆਂ ਲਈ ਰੁਜ਼ਗਾਰ ਦਾ ਸਾਧਨ ਵੀ ਬਣ ਗਿਆ। ਤੇ ਇਹ ਸਭ ਕੁਝ ਮੁਮਕਿਨ ਹੋ ਸਕਿਆ ਹੈ ਇਸ ਪਿੰਡ ਨਾਲ ਤਾਲੁਕ ਰੱਖਣ ਵਾਲੀਆਂ ਸੰਘਾ ਭੈਣਾਂ ਅਤੇ ਉਨ੍ਹਾਂ ਦੀ ਮਾਂ ਸਦਕਾ।
(ਰਿਪੋਰਟ – ਗੁਰਪ੍ਰੀਤ ਸਿੰਘ ਚਾਵਲਾ, ਐਡਿਟ – ਗੁਰਕਿਰਤਪਾਲ ਸਿੰਘ)



