ਅਨੀਤਾ ਸ਼ਬਦੀਸ਼: ਥੀਏਟਰ ਨੂੰ ਸ਼ਿੱਦਤ ਨਾਲ ਚਾਹੁਣ ਵਾਲੀ ਅਦਾਕਾਰਾ ਨੇ ਕਈ ਵੱਡੇ ਪ੍ਰੋਜੈਕਟ ਛੱਡੇ
ਅਨੀਤਾ ਸ਼ਬਦੀਸ਼: ਥੀਏਟਰ ਨੂੰ ਸ਼ਿੱਦਤ ਨਾਲ ਚਾਹੁਣ ਵਾਲੀ ਅਦਾਕਾਰਾ ਨੇ ਕਈ ਵੱਡੇ ਪ੍ਰੋਜੈਕਟ ਛੱਡੇ

ਤਸਵੀਰ ਸਰੋਤ, Anita Shabdeesh
ਥੀਏਟਰ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਅਨੀਤਾ ਸ਼ਬਦੀਸ਼ ਦੀ ਰੂਹ ਨਾਟਕ ਵਿੱਚ ਵੱਸਦੀ ਹੈ।
ਜਵਾਨੀ ਵਿੱਚ ਪਤੀ ਦੀ ਸ਼ਰਾਬ ਦੀ ਲੱਤ ਨੇ ਉਨ੍ਹਾਂ ਲਈ ਜਿਵੇਂ ਜ਼ਿੰਦਗੀ ਹੀ ਖ਼ਤਮ ਕਰ ਦਿੱਤੀ ਸੀ।
ਪਰ ਨਾਟਕਕਾਰ ਗੁਰਸ਼ਰਨ ਸਿੰਘ ਰਾਹੀਂ ਰੰਗ-ਮੰਚ ਨਾਲ ਅਜਿਹਾ ਜੁੜੇ ਕਿ ਉੱਥੋਂ ਹੀ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਹੋਈ ਅਤੇ ਸ਼ਬਦੀਸ਼ ਨਾਲ ਮੁਲਾਕਾਤ ਹੋਈ। ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਅਹਿਮ ਕਿੱਸੇ
(ਰਿਪੋਰਟ – ਨਵਦੀਪ ਕੌਰ ਗਰੇਵਾਲ, ਸ਼ੂਟ – ਗੁਲਸ਼ਨ ਕੁਮਾਰ, ਐਡਿਟ – ਰਾਜਨ ਪਪਨੇਜਾ)



