ਯੂਕੇ ਵਿੱਚ ਸਿੱਖ ਫ਼ੌਜੀ ਦਾ ਬੁੱਤ ਲਗਾਏ ਜਾਣ ਪਿੱਛੇ ਕੀ ਮਕਸਦ ਹੈ
ਯੂਕੇ ਵਿੱਚ ਸਿੱਖ ਫ਼ੌਜੀ ਦਾ ਬੁੱਤ ਲਗਾਏ ਜਾਣ ਪਿੱਛੇ ਕੀ ਮਕਸਦ ਹੈ
ਯੂਕੇ ਦੇ ਲੈਸਟਰ ਵਿੱਚ ਬ੍ਰਿਟਿਸ਼ ਰਾਜ ਲਈ ਲੜਨ ਵਾਲੇ ਸਿੱਖ ਸੈਨਿਕਾਂ ਦੇ ਸਨਮਾਨ ਲਈ 7 ਫੁੱਟ ਉੱਚੇ ਕਾਂਸੇ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ ਹੈ। ਗੁਰਿੰਦਰ ਮਾਨ ਇਸ ਪ੍ਰੋਜੈਕਟ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਲੋਕਾਂ ਚੋਂ ਇੱਕ ਹਨ ਜਿਨ੍ਹਾਂ ਮੁਤਾਬਕ ਇਸ ਤਰ੍ਹਾਂ ਦੀਆਂ ਯਾਦਗਾਰਾਂ ਬ੍ਰਿਟਿਸ਼ ਜੀਵਨ ਅਤੇ ਇਤਿਹਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਰਿਪੋਰਟ- ਗਗਨ ਸਭਰਵਾਲ



