ਪੰਜਾਬੀ ਵਿਰਸਾ ਤੇ ਵਿਰਾਸਤ: ਪੰਜਾਬ ਦੇ 'ਦਮਦਾਰ' ਅਖ਼ਾੜਿਆਂ ਦੀ ਅਲੋਪ ਹੁੰਦੀ ਸ਼ਾਨ
ਪੰਜਾਬੀ ਵਿਰਸਾ ਤੇ ਵਿਰਾਸਤ: ਪੰਜਾਬ ਦੇ 'ਦਮਦਾਰ' ਅਖ਼ਾੜਿਆਂ ਦੀ ਅਲੋਪ ਹੁੰਦੀ ਸ਼ਾਨ

ਅੱਜ ਦੇ ਆਧੁਨਿਕ ਯੁੱਗ ਵੀ ਪੰਜਾਬ ਦੇ ਇਹ ਅਖਾੜੇ ਸਿਰਫ ਕੁਸ਼ਤੀ ਦੇ ਹੀ ਅਖਾੜੇ ਨਹੀਂ ਹਨ। ਇਹ ਪੰਜਾਬ ਦੇ ਵਿਰਸੇ ਦੇ ਰਖਵਾਲੇ ਹਨ ਅਤੇ ਇਕ ਤਾਕਤ ਦੇ ਪ੍ਰਤੀਕ ਹਨ I
ਹਾਲਾਂਕਿ ਗਿਣਤੀ ਵਿੱਚ ਘੱਟ ਹਨ ਪਰ ਅਜੇ ਵੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹਨ। ਇਹ ਪੰਜਾਬ ਵਿੱਚ ਕੁਸ਼ਤੀ ਦੀ ਰੂਹ ਨੂੰ ਸੰਭਾਲ ਕੇ ਰੱਖੇ ਹੋਏ ਹਨ
ਪੰਜਾਬ ਵਿਚ ਸਿਰਫ ਕੁਝ ਅਖਾੜੇ ਹੀ ਸਰਗਰਮ ਹਨ, ਅਤੇ ਇਹ ਕੁਸ਼ਤੀ ਦੀ ਰਵਾਇਤੀ ਦਿੱਖ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ਼ ਦਾ ਮੁੱਖ ਕਾਰਨ ਮੈਟ ਅਤੇ ਗੱਦਿਆਂ ਉੱਤੇ ਹੋਣ ਵਾਲੀ ਕੁਸ਼ਤੀ ਖੇਡ ਕਹੀ ਜਾ ਸਕਦੀ ਹੈ
ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ, ਰਾਮ ਰਾਜ ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



