ਸੁਨਹਿਰੇ ਭਵਿੱਖ ਦੀ ਆਸ ’ਚ ਕੈਨੇਡਾ ਗਏ ਪੰਜਾਬੀਆਂ ਦੀ ਜ਼ਿੰਦਗੀ ਦਾ ‘ਕੌੜਾ’ ਸੱਚ
ਸੁਨਹਿਰੇ ਭਵਿੱਖ ਦੀ ਆਸ ’ਚ ਕੈਨੇਡਾ ਗਏ ਪੰਜਾਬੀਆਂ ਦੀ ਜ਼ਿੰਦਗੀ ਦਾ ‘ਕੌੜਾ’ ਸੱਚ

ਹਰ ਸਾਲ ਪੰਜਾਬ ਤੋਂ ਹਜ਼ਾਰਾਂ ਲੋਕ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਕੈਨੇਡਾ ਜਾਂਦੇ ਹਨ। ਪਰ ਉੱਥੇ ਉਨ੍ਹਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ?
ਲੱਖਾਂ ਬੱਚੇ ਵਿਦੇਸ਼ਾਂ ਵਿੱਚ ਪੜ੍ਹਨ ਦਾ ਸੁਪਨਾ ਦੇਖਦੇ ਹਨ। ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਨਾਲ ਤੁਹਾਡਾ ਜੀਵਨ ਪ੍ਰਤੀ ਨਜ਼ਰੀਆ ਬਦਲ ਜਾਂਦਾ ਹੈ। ਨਵੇਂ ਮੌਕ, ਤਜ਼ਰਬਿਆਂ ਦੇ ਦਰਵਾਜ਼ੇ ਖੁੱਲ੍ਹਦੇ ਹਨ।
ਆਈਆਰਸੀਸੀ ਦੀ ਰਿਪੋਰਟ ਅਨੁਸਾਰ, ਕੌਮਾਂਤਰੀ ਕੈਨੇਡਾ ਵਿੱਚ ਸਾਲ 2022 ਦੇ ਮੁਕਾਬਲੇ 2023 ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਰਿਕਾਰਡ 29 ਫੀਸਦੀ ਵਾਧਾ ਹੋਇਆ ਹੈ।
ਇਸ 'ਚ ਭਾਰਤੀ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਸਟੱਡੀ ਪਰਮਿਟ ਦਿੱਤੇ ਗਏ। ਪਰ ਕੀ ਵਿਦੇਸ਼ 'ਚ ਪੜ੍ਹਾਈ ਕਰਨ ਦਾ ਇਹ ਸੁਪਨਾ ਸਾਰਿਆਂ ਦਾ ਇੱਕੋ ਜਿਹਾ ਹੈ।
ਦੇਖੋ ਕੈਨੇਡਾ ਤੋਂ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਇਹ ਖਾਸ ਰਿਪੋਰਟ।
ਕੈਮਰਾ- ਗੁਰਸ਼ੀਸ਼ ਸਿੰਘ
ਐਡਿਟ- ਰਾਜਨ ਪਪਨੇਜਾ
ਪ੍ਰਡਿਊਸਰ- ਪਾਇਲ ਭੂਯਨ



