ਐੱਚ-1 ਬੀ ਵੀਜ਼ਾ ਦੀ ਫੀਸ ਵਧਾ ਕੇ ਟਰੰਪ ਨੇ 88 ਲੱਖ ਰੁਪਏ ਕੀਤੀ, ਭਾਰਤੀਆਂ 'ਤੇ ਅਸਰ ਪਾਉਣ ਵਾਲੇ ਹੋਰ ਕਿਹੜੇ ਵੱਡੇ ਬਦਲਾਅ ਕੀਤੇ ਗਏ
ਐੱਚ-1 ਬੀ ਵੀਜ਼ਾ ਦੀ ਫੀਸ ਵਧਾ ਕੇ ਟਰੰਪ ਨੇ 88 ਲੱਖ ਰੁਪਏ ਕੀਤੀ, ਭਾਰਤੀਆਂ 'ਤੇ ਅਸਰ ਪਾਉਣ ਵਾਲੇ ਹੋਰ ਕਿਹੜੇ ਵੱਡੇ ਬਦਲਾਅ ਕੀਤੇ ਗਏ

ਤਸਵੀਰ ਸਰੋਤ, Getty Images
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਉਸ ਆਦੇਸ਼ ਉੱਤੇ ਦਸਤਖ਼ਤ ਕਰ ਦਿੱਤੇ ਹਨ, ਜਿਸ ਵਿੱਚ ਐੱਚ-1ਬੀ ਵੀਜ਼ਾ ਲਈ ਫੀਸ ਵਧਾ ਕੇ ਸਾਲਾਨਾ ਇੱਕ ਲੱਖ ਡਾਲਰ ਭਾਵ ਲਗਭਗ 88 ਲੱਖ ਰੁਪਏ ਕਰ ਦਿੱਤੀ ਗਈ ਹੈ।
ਇਸਦੇ ਨਾਲ ਹੀ ਟਰੰਪ ਨੇ ਗੋਲਡ ਕਾਰਡ ਵੀਜ਼ਾ ਪ੍ਰੋਗਰਾਮ ਦੇ ਹੁਕਮ ਉੱਤੇ ਵੀ ਦਸਤਖ਼ਤ ਕਰ ਦਿੱਤੇ ਹਨ।
ਐੱਚ-1ਬੀ ਵੀਜ਼ਾ ਦੀ ਸ਼ੁਰੂਆਤ 1990 ਵਿੱਚ ਹੋਈ ਸੀ, ਇਹ ਸਕਿੱਲਡ ਵਰਕਰਾਂ ਨੂੰ ਦਿੱਤਾ ਜਾਂਦਾ ਹੈ ਅਤੇ ਸਭ ਤੋਂ ਵੱਧ
ਐੱਚ-1ਬੀ ਵੀਜ਼ਾ ਭਾਰਤੀਆਂ ਨੂੰ ਮਿਲਦਾ ਹੈ। ਇਸ ਦੇ ਬਾਅਦ ਇਹ ਚੀਨ ਦੇ ਲੋਕਾਂ ਨੂੰ ਦਿੱਤਾ ਜਾਂਦਾ ਹੈ।
ਟਰੰਪ ਨੇ ਇਹ ਕਦਮ ਕਿਹੜੀ ਨੀਤੀ ਤਹਿਤ ਚੁੱਕਿਆ ਅਤੇ ਭਾਰਤੀਆਂ ਉੱਤੇ ਇਸ ਦਾ ਕੀ ਅਸਰ ਪਵੇਗਾ ਜਾਣੋ ਇਸ ਰਿਪੋਰਟ ਵਿੱਚ...
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)



