ਬੀਬੀਸੀ 100 ਵੂਮੈਨ: ਪ੍ਰਿਅੰਕਾ ਚੋਪੜਾ ਬਾਲੀਵੁੱਡ ਵਿੱਚ ਮਰਦਾਂ ਨੂੰ ਵੱਧ ਮਿਹਨਤਾਨਾ ਮਿਲਣ ਤੇ ਨਸਲੀ ਭੇਦਭਾਵ ਬਾਰੇ ਬੋਲੇ

ਵੀਡੀਓ ਕੈਪਸ਼ਨ, ਅਦਾਕਾਰਾ ਤੇ ਪ੍ਰੋਡਿਊਸਰ ਪ੍ਰਿਅੰਕਾ ਚੋਪੜਾ ਜੋਨਸ ਨੇ ਬਾਲੀਵੁੱਡ ਦੇ ਔਰਤਾਂ ਪ੍ਰਤੀ ਰਵੱਈਏ ਬਾਰੇ ਗੱਲ ਕੀਤੀ
ਬੀਬੀਸੀ 100 ਵੂਮੈਨ: ਪ੍ਰਿਅੰਕਾ ਚੋਪੜਾ ਬਾਲੀਵੁੱਡ ਵਿੱਚ ਮਰਦਾਂ ਨੂੰ ਵੱਧ ਮਿਹਨਤਾਨਾ ਮਿਲਣ ਤੇ ਨਸਲੀ ਭੇਦਭਾਵ ਬਾਰੇ ਬੋਲੇ

ਬੀਬੀਸੀ ਦੀ 100 ਵੂਮੈਨ ਦੀ ਸੂਚੀ ਵਿੱਚ ਇਸ ਵਾਰ ਅਦਾਕਾਰਾ ਤੇ ਪ੍ਰੋਡਿਊਸਰ ਪ੍ਰਿਅੰਕਾ ਚੋਪੜਾ ਜੋਨਸ ਦਾ ਵੀ ਨਾਮ ਸ਼ਾਮਲ ਹੋਇਆ ਹੈ।

ਬੀਬੀਸੀ ਪੱਤਰਕਾਰ ਯੋਗਿਤਾ ਲਿਮਾਏ ਨੇ ਉਨ੍ਹਾਂ ਨਾਲ ਖ਼ਾਸ ਗੱਲਬਾਤ ਕੀਤੀ। ਇਸ ਵਿੱਚ ਉਨ੍ਹਾਂ ਨੇ ਬਾਲੀਵੁੱਡ ਵਿੱਚ ਮਰਦ ਅਦਾਕਾਰਾਂ ਨੂੰ ਮਿਲਦੀ ਵਧੇਰੇ ਫ਼ੀਸ, ਆਪਣੇ ਨਾਲ ਹੋਏ ਨਸਲੀ ਭੇਦਭਾਵ ਸਣੇ ਕਈ ਮੁੱਦਿਆਂ ਉੱਤੇ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)