ਚੀਨ, ਭਾਰਤ 'ਚ ਜਾਤ ਅਧਾਰਿਤ ਢਾਂਚੇ ਤੇ ਕਸ਼ਮੀਰ ਬਾਰੇ ਨਹਿਰੂ ਦਾ ਪਹਿਲਾ ਇੰਟਰਵਿਊ
ਚੀਨ, ਭਾਰਤ 'ਚ ਜਾਤ ਅਧਾਰਿਤ ਢਾਂਚੇ ਤੇ ਕਸ਼ਮੀਰ ਬਾਰੇ ਨਹਿਰੂ ਦਾ ਪਹਿਲਾ ਇੰਟਰਵਿਊ
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰਲਾਲ ਨਹਿਰੂ ਨੇ ਆਪਣਾ ਪਹਿਲਾ ਟੀਵੀ ਇੰਟਰਵਿਊ ਜੂਨ 1953 ’ਚ ਲੰਡਨ ਵਿੱਚ ਬੀਬੀਸੀ ਨੂੰ ਦਿੱਤਾ ਸੀ।
ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਨਾਲ ਰਿਸ਼ਤੇ, ਚੀਨ ਤੋਂ ਖ਼ਤਰੇ, ਕਸ਼ਮੀਰ ਮਸਲੇ ਵਰਗੇ ਅਹਿਮ ਮਸਲਿਆਂ ’ਤੇ ਗੱਲਬਾਤੀ ਕੀਤੀ ਸੀ।
ਬੀਬੀਸੀ ਆਰਕਾਈਵ ਤੋਂ ਇਹ ਪੂਰਾ ਇੰਟਰਵਿਊ ਦੇਖੋ।