ਲੋਕ ਸਭਾ ਵਿੱਚ ਚਰਨਜੀਤ ਚੰਨੀ ਤੇ ਰਵਨੀਤ ਬਿੱਟੂ ਕਿਉਂ ਹੋਏ ਆਹਮੋ-ਸਾਹਮਣੇ
ਲੋਕ ਸਭਾ ਵਿੱਚ ਚਰਨਜੀਤ ਚੰਨੀ ਤੇ ਰਵਨੀਤ ਬਿੱਟੂ ਕਿਉਂ ਹੋਏ ਆਹਮੋ-ਸਾਹਮਣੇ

ਤਸਵੀਰ ਸਰੋਤ, SANSAD TV
ਲੋਕ ਸਭਾ ਵਿੱਚ ਬੋਲਦਿਆਂ ਜਲੰਧਰ ਤੋਂ ਐੱਮਪੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੇਂਦਰ ਦੇ ਬਜਟ ਵਿੱਚ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਸਾਨਾਂ ਅਤੇ ਸਿੱਧੂ ਮੂਸੇਵਾਲਾ ਦਾ ਮੁੱਦਾ ਵੀ ਚੁੱਕਿਆ। ਚੰਨੀ ਨੇ ਕਾਂਗਰਸ ਤੋਂ ਭਾਜਪਾ ਵਿੱਚ ਗਏ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ 'ਤੇ ਵੀ ਨਿਸ਼ਾਨੇ ਸਾਧੇ, ਜਿਸ ਦਾ ਬਿੱਟੂ ਨੇ ਵੀ ਸਖ਼ਤ ਜਵਾਬ ਦਿੱਤਾ।
ਵੀਡੀਓ: ਸੰਸਦ ਟੀਵੀ, ਐਡਿਟ: ਰਾਜਨ ਪਪਨੇਜਾ



