ਐਨੀਮਲ ਫ਼ਿਲਮ ਦੇ ਸਿੱਖ ਕਿਰਦਾਰਾਂ ਨੇ ਫ਼ਿਲਮ ਨਾਲ ਜੁੜੇ ਵਿਵਾਦਾਂ ਬਾਰੇ ਕੀ ਕਿਹਾ
ਐਨੀਮਲ ਫ਼ਿਲਮ ਦੇ ਸਿੱਖ ਕਿਰਦਾਰਾਂ ਨੇ ਫ਼ਿਲਮ ਨਾਲ ਜੁੜੇ ਵਿਵਾਦਾਂ ਬਾਰੇ ਕੀ ਕਿਹਾ
ਫਿਲਮ ਐਨੀਮਲ ਵਿੱਚ ਇੱਕ ਪੰਜਾਬੀ ਪਰਿਵਾਰ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਰਣਬੀਰ ਕਪੂਰ ਹਨ ਤੇ ਨਾਲ ਹੀ ਕਈ ਸਿੱਖ ਕਿਰਦਾਰ ਵੀ ਇਸ ਫਿਲਮ ਵਿੱਚ ਹਨ। ਇਸ ਫਿਲਮ ਨੇ ਜਿੱਥੇ ਵੱਡੀ ਕਮਾਈ ਕੀਤੀ ਹੈ ਉੱਥੇ ਹੀ ਵਿਵਾਦ ਵੀ ਇਸ ਫਿਲਮ ਨਾਲ ਜੁੜੇ ਰਹੇ ਹਨ। ਉਨ੍ਹਾਂ ਪੰਜਾਬੀ ਕਿਰਦਾਰਾਂ ਨਾਲ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਨੇ ਗੱਲਬਾਤ ਕੀਤੀ।